A) ਉਨ੍ਹਾਂ ਦਾ ਪ੍ਰਸ਼ਾਸਨਿਕ ਤਜਰਬਾ ਅਤੇ ਪਾਰਟੀ ਲੀਡਰਸ਼ਿਪ ਦਾ ਭਰੋਸਾ
ਲੋੜ ਪੈਣ ’ਤੇ ਉਨ੍ਹਾਂ ਨੂੰ ਵਿਕਲਪਿਕ ਲੀਡਰ ਬਣਾ ਸਕਦਾ ਹੈ।
B) ਪਾਰਟੀ ਉਨ੍ਹਾਂ ਨੂੰ ਰਾਜਨੀਤਿਕ ਪ੍ਰੋਜੈਕਸ਼ਨ ਦੀ ਬਜਾਏ ਰਣਨੀਤੀ ਅਤੇ
ਸੰਗਠਨ ਮਜ਼ਬੂਤ ਕਰਨ ਦੀ ਭੂਮਿਕਾ ਵਿੱਚ ਰੱਖ ਸਕਦੀ ਹੈ।
C) ਪੰਜਾਬ ਦੀ ਰਾਜਨੀਤੀ ਵਿੱਚ ਮਜ਼ਬੂਤ ਸਥਾਨਕ ਜੜਾਂ ਅਤੇ ਖੇਤਰੀ
ਪਛਾਣ ਦੀ ਲੋੜ, ਉਨ੍ਹਾਂ ਦੀ ਸਵੀਕਾਰਤਾ ਨੂੰ ਸੀਮਤ ਕਰ ਸਕਦੀ ਹੈ।
D) ਆਮ ਆਦਮੀ ਪਾਰਟੀ ਬਾਹਰੀ ਚਿਹਰੇ ਦੀ ਥਾਂ ਮੌਜੂਦਾ ਪੰਜਾਬ
ਲੀਡਰਸ਼ਿਪ ਨੂੰ ਹੀ ਅੱਗੇ ਰੱਖ ਸਕਦੀ ਹੈ।