A) ਮੋਦੀ ਦਾ ਸੰਜਮ ਭਾਰਤ ਦੇ ਵਿਆਪਕ ਰਣਨੀਤਕ ਹਿੱਤਾਂ ਦੀ ਰੱਖਿਆ ਲਈ ਪੱਕੀ ਕੂਟਨੀਤੀ ਨੂੰ ਦਰਸਾਉਂਦਾ ਹੈ।
B) ਏਨੀ ਵੱਡੀ ਘਟਨਾ ‘ਤੇ ਚੁੱਪ ਭਾਰਤ ਦੇ ਘੋਸ਼ਿਤ ਸਿਧਾਂਤਾਂ ਨਾਲ ਅਸੰਗਤ ਲੱਗ ਸਕਦੀ ਹੈ।
C) ਵਿਸ਼ਵ ਪੱਧਰ ‘ਤੇ ਤਿੱਖੇ ਬਿਆਨਾਂ ਦੇ ਨਾਲ ਸੰਕਟ ਸਮੇਂ ਵੀ ਓਨੀ ਹੀ ਸਪੱਸ਼ਟਤਾ ਲੋੜੀਂਦੀ ਹੈ।
D) ਉੱਚ ਪੱਧਰੀ ਕੂਟਨੀਤੀ ਵਿੱਚ ਕਈ ਵਾਰ ਨਾ ਕਿਹਾ ਗਿਆ ਸ਼ਬਦ ਵੀ ਓਨਾ ਹੀ ਸੋਚਿਆ-ਸਮਝਿਆ ਹੁੰਦਾ ਹੈ ਜਿੰਨਾ ਕਿਹਾ ਗਿਆ।