A) ਇੱਕ ਧਿਆਨ ਭਟਕਾਉਣ ਵਾਲਾ ਕਦਮ ਜੋ ਅਸਲ ਕਾਨੂੰਨ-ਵਿਵਸਥਾ ਦੇ ਮਸਲੇ ਤੋਂ ਬਚਦਾ ਹੈ।
B) ਇੱਕ ਸੰਕੇਤ ਕਿ ਵਿਰੋਧੀਆਂ ਨੂੰ ਦੋਸ਼ ਦੇਣਾ ਨਤੀਜੇ ਦੇਣ ਨਾਲੋਂ ਸੌਖਾ ਹੋ ਗਿਆ ਹੈ।
C) ਇੱਕ ਅਜਿਹਾ ਬਿਰਤਾਂਤ ਜੋ ਸਵਾਲ ਤਾਂ ਖੜੇ ਕਰਦਾ ਹੈ, ਪਰ ਹੱਲ ਨਹੀਂ ਦਿੰਦਾ।
D) ਇੱਕ ਮੌਕਾ ਜਿੱਥੇ ਸ਼ਾਸਨ ਦੀ ਅਸਲ ਪਰਖ ਰਾਜਨੀਤਿਕ ਬਿਆਨਾਂ ਤੋਂ ਅੱਗੇ ਹੈ।