Image

Virsa Singh Valtoha has had a long and intense political journey, from his early involvement with the All India Sikh Students Federation during a turbulent period in Punjab to becoming an MLA and later serving as Chief Parliamentary Secretary. He served as MLA from 2007 to 2017, and remained part of Shiromani Akali Dal’s key decision-making circles. He is known for his strong and outspoken style in Majha politics, has stayed a visible and influential figure, though often surrounded by both support and criticism due to his past controversies. Now, with discussions within the party about giving a chance to his son Gauravdeep Singh Valtoha, it also raises questions about a possible generational shift and his current standing within the leadership. Is Virsa Singh Valtoha still a strong political force in his own right, or is the party gradually moving towards transitioning his influence to the next generation through Gauravdeep Singh Valtoha ?

Trending

A) Still a powerful leader whose influence remains intact.

B) Relevant, but party is slowly preparing a generational shift.

C) Experience matters, but focus is moving towards his son’s future.

D) His role is reducing as the next generation takes centre stage.

Do you want to contribute your opinion on this topic?
Download BoloBolo Show App on your Android/iOS phone and let us have your views.
Image

ਵਿਰਸਾ ਸਿੰਘ ਵਲਟੋਹਾ ਦਾ ਰਾਜਨੀਤਿਕ ਸਫਰ ਲੰਮਾ ਅਤੇ ਕਾਫੀ ਉਤਾਰ-ਚੜਾਹ ਭਰਿਆ ਰਿਹਾ ਹੈ, ਜਿੱਥੇ ਉਨ੍ਹਾਂ ਨੇ ਇੱਕ ਸਮੇਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਆਪਣੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਵਿਧਾਇਕ ਬਣੇ ਤੇ ਚੀਫ਼ ਪਾਰਲੀਮੈਂਟਰੀ ਸਕੱਤਰ ਵੀ ਰਹੇ। ਉਹ 2007 ਤੋਂ 2017 ਤੱਕ ਵਿਧਾਇਕ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਫੈਸਲੇ ਕਰਨ ਵਾਲੇ ਦੱਲ ਦਾ ਹਿੱਸਾ ਵੀ ਰਹੇ। ਮਾਝਾ ਰਾਜਨੀਤੀ ਵਿੱਚ ਉਹ ਆਪਣੇ ਤਿੱਖੇ ਅਤੇ ਖੁੱਲ੍ਹੇ ਅੰਦਾਜ਼ ਲਈ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੇ ਪਿਛਲੇ ਵਿਵਾਦਾਂ ਨੇ ਉਨ੍ਹਾਂ ਨੂੰ ਸਮਰਥਨ ਅਤੇ ਆਲੋਚਨਾ ਦੋਵੇਂ ਦਿੱਤੇ ਹਨ। ਹੁਣ ਪਾਰਟੀ ਅੰਦਰ ਉਨ੍ਹਾਂ ਦੇ ਪੁੱਤਰ ਗੌਰਵਦੀਪ ਸਿੰਘ ਵਲਟੋਹਾ ਨੂੰ ਮੌਕਾ ਦੇਣ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ, ਜੋ ਪੀੜ੍ਹੀ ਬਦਲਾਅ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ 'ਤੇ ਸਵਾਲ ਖੜੇ ਕਰਦੀਆਂ ਹਨ। ਕੀ ਵਿਰਸਾ ਸਿੰਘ ਵਲਟੋਹਾ ਅਜੇ ਵੀ ਆਪਣੇ ਦਮ 'ਤੇ ਇੱਕ ਮਜ਼ਬੂਤ ਰਾਜਨੀਤਿਕ ਤਾਕਤ ਹਨ, ਜਾਂ ਪਾਰਟੀ ਹੌਲੀ-ਹੌਲੀ ਉਨ੍ਹਾਂ ਦਾ ਪ੍ਰਭਾਵ ਗੌਰਵਦੀਪ ਸਿੰਘ ਵਲਟੋਹਾ ਰਾਹੀਂ ਅਗਲੀ ਪੀੜ੍ਹੀ ਦੇ ਹਵਾਲੇ ਕਰਨ ਵੱਲ ਵੱਧ ਰਹੀ ਹੈ ?

Learn More
Image

विरसा सिंह वल्टोहा का राजनीतिक सफर लंबा और काफी उतार-चढ़ाव भरा रहा है, जहां उन्होंने एक दौर में ऑल इंडिया सिख स्टूडेंट्स फेडरेशन के साथ अपनी शुरुआत की और बाद में विधायक बने तथा चीफ पार्लियामेंट्री सेक्रेटरी भी रहे। वह 2007 से 2017 तक विधायक रहे और शिरोमणि अकाली दल के फैसले लेने वाले प्रमुख समूह का हिस्सा भी रहे। माझा राजनीति में वह अपने तेज और बेबाक अंदाज़ के लिए जाने जाते हैं, लेकिन उनके अतीत से जुड़े विवादों ने उन्हें समर्थन और आलोचना दोनों दिलाई है। अब पार्टी के भीतर उनके बेटे गौरवदीप सिंह वल्टोहा को मौका देने की चर्चा भी चल रही है, जिससे एक पीढ़ीगत बदलाव और उनकी मौजूदा स्थिति पर सवाल उठते हैं। क्या विरसा सिंह वल्टोहा अभी भी अपने दम पर एक मजबूत राजनीतिक ताकत हैं, या पार्टी धीरे-धीरे उनके प्रभाव को गौरवदीप सिंह वल्टोहा के जरिए अगली पीढ़ी को सौंपने की ओर बढ़ रही है ?

Learn More
Image

ਅਰਵਿੰਦ ਖੰਨਾ ਦਾ ਰਾਜਨੀਤਿਕ ਸਫਰ ਇੱਕ ਤਰ੍ਹਾਂ ਨਾਲ ਚੱਕਰ ਪੂਰਾ ਕਰ ਚੁੱਕਾ ਲੱਗਦਾ ਦਿੱਸਦਾ ਹੈ, ਜਿੱਥੇ ਉਨ੍ਹਾਂ ਦਾ ਲੰਮਾ ਸਾਥ ਅਤੇ ਨਿੱਜੀ ਰਿਸ਼ਤਾ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਚਰਚਾ ਵਿੱਚ ਹੈ। ਉਨ੍ਹਾਂ ਨੇ ਆਪਣੀ ਪਹਿਲੀ ਪਛਾਣ ਸੰਗਰੂਰ ਤੋਂ ਜਿੱਤ ਕੇ ਬਣਾਈ, ਫਿਰ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਇੱਕ ਮਜ਼ਬੂਤ ਚਿਹਰਾ ਬਣੇ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਲੇ ਸਬੰਧਾਂ ਲਈ ਜਾਣੇ ਗਏ। ਰਾਜਨੀਤੀ ਤੋਂ ਕੁਝ ਸਮਾਂ ਦੂਰ ਰਹਿਣ ਤੋਂ ਬਾਅਦ, ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਵਾਪਸੀ ਕੀਤੀ, ਜਿੱਥੇ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਪਰ ਚੋਣ ਹਾਰਾਂ ਵੀ ਦੇਖੀਆਂ, ਅਤੇ ਹੁਣ ਉਨ੍ਹਾਂ ਦਾ ਰਾਜਨੀਤਿਕ ਰਸਤਾ ਮੁੜ ਏਥੇ ਆ ਖੜ੍ਹਾ ਦਿੱਸਦਾ ਹੈ। ਹੁਣ ਜਦੋਂ ਪੰਜਾਬ 2027 ਵੱਲ ਵੱਧ ਰਿਹਾ ਹੈ, ਸਵਾਲ ਸਿਰਫ ਵਾਪਸੀ ਦਾ ਨਹੀਂ, ਸਗੋਂ ਭਰੋਸੇ, ਰਣਨੀਤੀ ਅਤੇ ਪਾਰਟੀ ਵਿੱਚ ਉਨ੍ਹਾਂ ਦੀ ਅਸਲ ਪਕੜ ਦਾ ਹੈ। ਤਾਂ ਅਸਲੀ ਸਵਾਲ ਇਹ ਹੈ: ਸੁਖਬੀਰ ਸਿੰਘ ਬਾਦਲ ਅਰਵਿੰਦ ਖੰਨਾ ਨੂੰ ਕਿਹੜੀ ਸੀਟ ਤੋਂ ਚੋਣ ਲੜਨ ਲਈ ਭਰੋਸਾ ਦੇਣਗੇ, ਅਤੇ ਇਹ ਫੈਸਲਾ ਪਾਰਟੀ ਵਿੱਚ ਉਨ੍ਹਾਂ ਦੀ ਸਥਿਤੀ ਬਾਰੇ ਕੀ ਦੱਸਦਾ ਹੈ ?

Learn More
Image

Arvind Khanna’s political journey has come full circle, with his long association and personal rapport with Sukhbir Singh Badal and roots in Shiromani Akali Dal once again in focus. He first made his mark by winning from Sangrur, later became a strong face in Indian National Congress, and was closely linked with Captain Amarinder Singh. After stepping away, he returned to active politics through the Bharatiya Janata Party, where he held key roles but faced electoral setbacks, before his political path circled back again. Now, as Punjab heads towards 2027, the bigger question is not just about comeback, but about trust, strategy, and where he truly fits in the current setup. So the sharper question is, from where will Sukhbir Singh Badal trust Arvind Khanna to contest and what does that decision reveal about his current standing inside the party ?

Learn More
Image

अरविंद खन्ना का राजनीतिक सफर एक तरह से पूरा चक्र पूरा करता दिखता है, जहां उनका लंबा साथ और व्यक्तिगत तालमेल सुखबीर सिंह बादल और शिरोमणि अकाली दल के साथ फिर से चर्चा में है। उन्होंने पहली पहचान संगरूर से जीतकर बनाई, बाद में भारतीय राष्ट्रीय कांग्रेस में एक मजबूत चेहरा बने और कैप्टन अमरिंदर सिंह के करीबी माने गए। राजनीति से दूरी बनाने के बाद उन्होंने भारतीय जनता पार्टी के साथ वापसी की, जहां उन्होंने अहम भूमिकाएं निभाईं लेकिन चुनावी झटके भी झेले, और अब उनका राजनीतिक रास्ता फिर वहीं आकर खड़ा दिख रहा है। अब जब पंजाब 2027 की ओर बढ़ रहा है, सवाल सिर्फ वापसी का नहीं बल्कि भरोसे, रणनीति और पार्टी में उनकी असली जगह का है। तो असली सवाल है: सुखबीर सिंह बादल अरविंद खन्ना को किस सीट से चुनाव लड़ने का भरोसा देंगे, और यह फैसला पार्टी में उनकी स्थिति के बारे में क्या बताता है ?

Learn More
...