A) ਇੱਕ ਮਜ਼ਬੂਤ ਦਾਅਵੇਦਾਰ ਜੋ 2027 ਵਿੱਚ ਕਾਂਗਰਸ ਦੀ ਲੰਮੀ ਪਕੜ ਤੋੜ
ਸਕਦਾ ਹੈ।
B) 2022 ਵਿੱਚ ਵੱਧੀਆ ਟੱਕਰ, ਪਰ ਇਸਨੂੰ ਜਿੱਤ ਵਿੱਚ ਬਦਲਣਾ ਕਾਫੀ
ਔਖਾ ਹੋਵੇਗਾ।
C) ਇਹ ਸੀਟ ਅਜੇ ਵੀ ਮਾਹਲ ਨਾਲੋਂ ਵੱਧ ਬਾਜਵਾ ਦੀ ਪਕੜ ‘ਤੇ ਨਿਰਭਰ ਕਰਦੀ ਹੈ।
D) ਕੋਸ਼ਿਸ਼ਾਂ ਦੇ ਬਾਵਜੂਦ ਕਾਦੀਆਂ ਫਿਰ ਵੀ ਅਕਾਲੀ ਦਲ ਦੀ ਪਹੁੰਚ ਤੋਂ
ਬਾਹਰ ਰਹਿ ਸਕਦੀ ਹੈ।