A) ਲੰਗਾਹ ਗੁਰਦਾਸਪੁਰ ਖੇਤਰ ਤੋਂ ਚੋਣ ਲੜ ਸਕਦੇ ਹਨ, ਜਿੱਥੇ ਉਨ੍ਹਾਂ ਦਾ ਪੁਰਾਣਾ ਨੈੱਟਵਰਕ ਅਜੇ ਵੀ ਅਸਰਦਾਰ ਹੈ।
B) ਡੇਰਾ ਬਾਬਾ ਨਾਨਕ ਫਿਰ ਉਨ੍ਹਾਂ ਦੀ ਵੱਡੀ ਵਾਪਸੀ ਦਾ ਮਨਪਸੰਦ ਮੈਦਾਨ ਬਣ ਸਕਦਾ ਹੈ।
C) ਉਨ੍ਹਾਂ ਦੇ ਪੁੱਤਰ ਸੁਖਜਿੰਦਰ ਸਿੰਘ “ਸੋਨੂ” ਲੰਗਾਹ ਨੂੰ ਡੇਰਾ ਬਾਬਾ ਨਾਨਕ ਤੋਂ ਅਗਲਾ ਚਿਹਰਾ ਬਣਾਇਆ ਜਾ ਸਕਦਾ ਹੈ।
D) ਆਖਰੀ ਫੈਸਲਾ ਇਸ ’ਤੇ ਨਿਰਭਰ ਕਰੇਗਾ ਕਿ 2027 ਵਿੱਚ ਕਿਹੜੀ ਸੀਟ ਵੱਧ ਮਜ਼ਬੂਤ ਮੌਕਾ ਦਿੰਦੀ ਹੈ।