A) ਉਨ੍ਹਾਂ ਦਾ ਲੰਮਾ ਪ੍ਰਸ਼ਾਸਨਿਕ ਰਿਕਾਰਡ ਵੋਟਰਾਂ ਦਾ ਭਰੋਸਾ ਖਿੱਚ ਸਕਦਾ ਹੈ।
B) ਭਾਜਪਾ ਉਨ੍ਹਾਂ ਨੂੰ ਸ਼ਹਿਰੀ-ਪੇਂਡੂ ਮਿਲੀ ਜੁਲੀ ਸੀਟਾਂ ‘ਤੇ ਭਰੋਸੇਯੋਗ ਚਿਹਰਾ ਬਣਾ ਸਕਦੀ ਹੈ।
C) ਪ੍ਰਸ਼ਾਸਨਿਕ ਤਜਰਬਾ ਹਮੇਸ਼ਾਂ ਸਿਆਸੀ ਵੋਟਾਂ ਵਿੱਚ ਨਹੀਂ ਬਦਲਦਾ।
D) ਇਸ ਵਾਰ ਪਾਰਟੀ ਸੇਵਾਮੁਕਤ ਅਧਿਕਾਰੀਆਂ ਦੀ ਥਾਂ ਪੁਰਾਣੇ ਸਿਆਸੀ ਚਿਹਰਿਆਂ ਨੂੰ ਤਰਜੀਹ ਦੇ ਸਕਦੀ ਹੈ।