A) ਲਗਾਤਾਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਰੇਡਾਂ ਆਮ ਆਦਮੀ ਪਾਰਟੀ ਸਰਕਾਰ ਦੀ ਸਾਫ਼ ਛਵੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ।
B) ਆਮ ਆਦਮੀ ਪਾਰਟੀ ਏਨ੍ਹਾਂ ਰੇਡਾਂ ਨੂੰ “ਕੇਂਦਰੀ ਏਜੰਸੀਆਂ ਦੇ ਨਿਸ਼ਾਨੇ” ਵਾਲਾ ਬਿਰਤਾਂਤ ਮਜ਼ਬੂਤ ਕਰਨ ਲਈ ਵਰਤ ਸਕਦੀ ਹੈ।
C) ਪੰਜਾਬ ਦੀ ਸਿਆਸਤ ਹੌਲੀ-ਹੌਲੀ ਜਾਂਚ ਏਜੰਸੀਆਂ ਅਤੇ ਸੱਤਾਧਾਰੀ ਪਾਰਟੀ ਦੇ ਸਿੱਦੇ ਟਕਰਾਅ ਵਿੱਚ ਬਦਲ ਰਹੀ ਹੈ।
D) ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਭ੍ਰਿਸ਼ਟਾਚਾਰ ਅਤੇ ਸਿਆਸੀ ਬਦਲੇ ਦੇ ਦੋਸ਼ ਹੋਰ ਤੇਜ਼ ਹੋਣਗੇ।