A) ਵਡਾਲਾ ਅਤੇ ਛੋਟੇਪੁਰ ਦਾ ਮੰਨਣਾ ਠੀਕ ਹੈ ਕਿ ਔਖੇ ਸਮੇਂ ਵਿੱਚ ਆਗੂਆਂ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ।
B) ਅਯਾਲੀ ਦੇ ਜਾਣ ਨਾਲ ਪਾਰਟੀ ਦੀ ਆਪਣੇ ਵੱਡੇ ਚਿਹਰਿਆਂ ਨੂੰ ਨਾਲ ਰੱਖਣ ਦੀ ਸਮਰੱਥਾ 'ਤੇ ਸਵਾਲ ਖੜ੍ਹੇ ਹੋਏ ਹਨ।
C) ਕਈ ਲੋਕਾਂ ਦਾ ਮੰਨਣਾ ਹੈ ਕਿ ਪੰਥਕ ਏਕਤਾ ਦੀ ਗੱਲ ਕਰਨ ਵਾਲਾ ਮੰਚ ਵਾਰ-ਵਾਰ ਆਗੂਆਂ ਦੇ ਜਾਣ ਨਾਲ ਕਮਜ਼ੋਰ ਦਿੱਖਦਾ ਹੈ।
D) ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਲਗਾਤਾਰ ਵੱਡੇ ਚਿਹਰਿਆਂ ਦੇ ਬਾਹਰ ਜਾਣ ਤੋਂ ਬਾਅਦ ਵੀ ਅਕਾਲੀ ਦਲ (ਪੁਨਰ ਸੁਰਜੀਤ) ਸਿਆਸੀ ਤੌਰ 'ਤੇ ਪ੍ਰਸੰਗਿਕ ਰਹਿ ਸਕੇਗਾ ?