Image

Sukhbir Singh Badal has congratulated Prime Minister Narendra Modi on completing 12 years in office while once again refusing to directly rule in or rule out a future alliance with the BJP. At the same time, NDA leaders have publicly praised the legacy of Late Parkash Singh Badal, adding fresh fuel to political speculation in Punjab. This raises an intriguing question if both the BJP and Shiromani Akali Dal insist they are focused on strengthening their own organisations, why does the alliance conversation continue to return to the centre of Punjab politics ? Is this simply political courtesy between former allies, or a sign that both parties are carefully keeping their options open ahead of 2027 ? And as rumours continue to grow, is the real challenge now managing expectations, or explaining why the door to a reunion never seems fully closed ?

Opinion

A) Sukhbir Badal has chosen a cautious approach while responding to questions about a possible alliance with the BJP.

B) The legacy of Parkash Singh Badal continues to influence discussions about Punjab's political future.

C) Both parties appear keen to strengthen their individual positions while avoiding definitive statements on an alliance.

D) The longer the speculation continues, the more pressure may grow on both sides to clearly define their future relationship before 2027.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਵਿੱਚ 12 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ ਹੈ, ਪਰ ਨਾਲ ਹੀ ਭਾਜਪਾ ਨਾਲ ਸੰਭਾਵਿਤ ਗਠਜੋੜ ਬਾਰੇ ਨਾ ਤਾਂ ਸਿੱਦਾ ਸਮਰਥਨ ਕੀਤਾ ਹੈ ਅਤੇ ਨਾ ਹੀ ਸਪੱਸ਼ਟ ਇਨਕਾਰ। ਦੂਜੇ ਪਾਸੇ, ਐਨ.ਡੀ.ਏ. ਆਗੂਆਂ ਵੱਲੋਂ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਨ ਨਾਲ ਪੰਜਾਬ ਵਿੱਚ ਸਿਆਸੀ ਚਰਚਾਵਾਂ ਨੂੰ ਨਵਾਂ ਬਲ ਮਿਲਿਆ ਹੈ। ਇਸ ਨਾਲ ਇਕ ਦਿਲਚਸਪ ਸਵਾਲ ਖੜ੍ਹਾ ਹੁੰਦਾ ਹੈ ਜੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਕਹਿ ਰਹੇ ਹਨ ਕਿ ਉਹ ਆਪਣੀ-ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇ ਰਹੇ ਹਨ, ਤਾਂ ਫਿਰ ਗਠਜੋੜ ਦੀ ਚਰਚਾ ਵਾਰ-ਵਾਰ ਪੰਜਾਬ ਦੀ ਰਾਜਨੀਤੀ ਦੇ ਕੇਂਦਰ ਵਿੱਚ ਕਿਉਂ ਆ ਜਾਂਦੀ ਹੈ ? ਕੀ ਇਹ ਸਿਰਫ਼ ਪੁਰਾਣੇ ਸਾਥੀਆਂ ਵਿਚਕਾਰ ਸਿਆਸੀ ਸ਼ਿਸ਼ਟਾਚਾਰ ਹੈ, ਜਾਂ 2027 ਨੂੰ ਧਿਆਨ ਵਿੱਚ ਰੱਖਦਿਆਂ ਦੋਵੇਂ ਪਾਰਟੀਆਂ ਆਪਣੇ ਵਿਕਲਪ ਖੁੱਲ੍ਹੇ ਰੱਖਣਾ ਚਾਹੁੰਦੀਆਂ ਹਨ ? ਅਤੇ ਜਿਵੇਂ-ਜਿਵੇਂ ਇਹ ਅਟਕਲਾਂ ਵੱਧ ਰਹੀਆਂ ਹਨ, ਕੀ ਅਸਲ ਚੁਣੌਤੀ ਉਮੀਦਾਂ ਨੂੰ ਸੰਭਾਲਣ ਦੀ ਹੈ, ਜਾਂ ਇਹ ਸਮਝਾਉਣ ਦੀ ਕਿ ਦੋਵਾਂ ਵਿਚਕਾਰ ਮੁੜ ਇਕੱਠੇ ਆਉਣ ਦਾ ਦਰਵਾਜ਼ਾ ਅਜੇ ਵੀ ਪੂਰੀ ਤਰ੍ਹਾਂ ਬੰਦ ਕਿਉਂ ਨਹੀਂ ਦਿੱਖਦਾ ?

Learn More
Image

सुखबीर सिंह बादल ने प्रधानमंत्री नरेंद्र मोदी के 12 वर्ष पूरे होने पर उन्हें बधाई दी है, लेकिन साथ ही एक बार फिर भाजपा के साथ संभावित गठबंधन को लेकर न तो स्पष्ट हाँ कही और न ही साफ़ इनकार किया। दूसरी ओर, एन.डी.ए. नेताओं द्वारा स्व. प्रकाश सिंह बादल की विरासत की खुलकर सराहना किए जाने से पंजाब में राजनीतिक अटकलों को नया बल मिला है। ऐसे में एक दिलचस्प सवाल उठता है यदि भाजपा और शिरोमणि अकाली दल दोनों ही यह दावा कर रहे हैं कि उनका पूरा ध्यान अपनी-अपनी संगठनात्मक मजबूती पर है, तो फिर गठबंधन की चर्चा बार-बार पंजाब की राजनीति के केंद्र में क्यों लौट आती है ? क्या यह केवल पुराने सहयोगियों के बीच राजनीतिक शिष्टाचार है, या फिर 2027 को ध्यान में रखते हुए दोनों दल अपने विकल्प खुले रखना चाहते हैं ? और जैसे-जैसे अटकलें बढ़ रही हैं, क्या असली चुनौती उम्मीदों को नियंत्रित करना है, या यह समझाना कि दोनों के बीच दोबारा साथ आने का दरवाज़ा आखिर पूरी तरह बंद क्यों नहीं दिखता ?

Learn More
Image

ਪੰਜਾਬ ਦੀ ਪੰਥਕ ਸਿਆਸਤ ਅੱਜ ਸ਼ਾਇਦ ਆਪਣੇ ਸਭ ਤੋਂ ਵੱਧ ਬਿਖਰੇ ਹੋਏ ਦੌਰ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਮੁੜ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, “ਵਾਰਿਸ ਪੰਜਾਬ ਦੇ” ਸਿੱਖ ਨੌਜਵਾਨਾਂ ਦੇ ਇੱਕ ਹਿੱਸੇ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਪੁਨਰ ਸੁਰਜੀਤ ਆਪਣੀ ਵਿਚਾਰਧਾਰਕ ਪਛਾਣ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਈ ਹੋਰ ਅਕਾਲੀ ਧੜੇ ਆਪਣੀ ਸਿਆਸੀ ਅਹਿਮੀਅਤ ਲਈ ਜੂਝ ਰਹੇ ਹਨ। ਪਰ ਇਸ ਵੱਧਦੇ ਬਿਖਰਾਅ ਨੇ ਇਕ ਤਿੱਖਾ ਸਵਾਲ ਖੜ੍ਹਾ ਕਰ ਦਿੱਤਾ ਹੈ ਜੇ ਹਰ ਪੰਥਕ ਧਿਰ ਆਪਣੇ ਆਪ ਨੂੰ ਪੰਜਾਬ ਦੀ ਅਸਲ ਆਵਾਜ਼ ਦੱਸਦੀ ਹੈ, ਤਾਂ ਫਿਰ ਹਰ ਚੋਣ ਨਾਲ ਪੰਥਕ ਵੋਟ ਹੋਰ ਕਮਜ਼ੋਰ ਕਿਉਂ ਹੁੰਦੀ ਜਾ ਰਹੀ ਹੈ ? ਕੀ ਅਕਾਲੀ ਦਲ ਦੀ ਜਗ੍ਹਾ ਲੈਣ ਦੀ ਦੌੜ ਏਨੀ ਤੇਜ਼ ਹੋ ਗਈ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ 'ਆਪ', ਕਾਂਗਰਸ ਅਤੇ ਭਾਜਪਾ ਨੂੰ ਮਿਲ ਰਿਹਾ ਹੈ ? ਅਤੇ 2027 ਵਿੱਚ ਕੀ ਪੰਜਾਬ ਪੰਥਕ ਸਿਆਸਤ ਦੀ ਵਾਪਸੀ ਵੇਖੇਗਾ ਜਾਂ ਫਿਰ ਇਹ ਉਹ ਚੋਣ ਸਾਬਤ ਹੋਵੇਗੀ ਜਿੱਥੇ ਲਗਾਤਾਰ ਬਿਖਰਾਅ ਇਸਨੂੰ ਆਪਣੀ ਹੀ ਸਿਆਸੀ ਜ਼ਮੀਨ 'ਤੇ ਸਥਾਈ ਤੌਰ 'ਤੇ ਕਮਜ਼ੋਰ ਬਣਾ ਦੇਵੇਗਾ ?

Learn More
Image

Punjab's Panthic political space is now more fragmented than at any point in recent memory. The Shiromani Akali Dal is trying to stage a comeback, “Waris Punjab De” is energising sections of Sikh youth, Punar Surjit continues to hold its ideological ground, and multiple rebel Akali factions are fighting for relevance. But this growing division raises a brutal political question if every Panthic group claims to be the true voice of Punjab, why does the Panthic vote keep getting weaker with every election ? Has the battle to replace the Akali Dal become so intense that it is helping AAP, Congress and BJP more than any Panthic force itself ? And as 2027 approaches, will Punjab witness the revival of Panthic politics, or the election where its endless fragmentation finally turns it into a permanent minority in its own political space ?

Learn More
Image

पंजाब की पंथक राजनीति शायद अपने सबसे बिखरे हुए दौर से गुजर रही है। शिरोमणि अकाली दल वापसी की कोशिश में है, "वारिस पंजाब दे" सिख युवाओं के एक वर्ग को आकर्षित कर रहा है, पुनर सुरजीत अपनी वैचारिक पहचान बनाए रखने की कोशिश कर रहा है, और कई अन्य अकाली गुट राजनीतिक प्रासंगिकता के लिए संघर्ष कर रहे हैं। लेकिन इस बढ़ती बिखराव की राजनीति ने एक बड़ा और असहज सवाल खड़ा कर दिया है अगर हर पंथक दल खुद को पंजाब की असली आवाज़ बताता है, तो फिर हर चुनाव के साथ पंथक वोट और कमजोर क्यों होता जा रहा है ? क्या अकाली दल की जगह लेने की लड़ाई इतनी तीखी हो चुकी है कि उसका फायदा 'आप', कांग्रेस और भाजपा को ज्यादा मिल रहा है ? और 2027 में क्या पंजाब पंथक राजनीति की वापसी देखेगा, या फिर यह वह चुनाव साबित होगा जहां लगातार बंटवारा उसे अपनी ही राजनीतिक जमीन पर स्थायी रूप से कमजोर बना देगा ?

Learn More
...