Image

Smriti Irani has declared that the BJP will bring crime under control and transform Punjab if voted to power in 2027. But her remarks also raise a sharper question: Does Smriti Irani truly understand the complex realities of Punjab, or is she offering a familiar election speech from a leader whose political experience lies largely outside the state ? Punjab has humbled many national parties that assumed national popularity automatically translates into local success. As the BJP eyes a breakthrough, is Irani presenting a credible roadmap for Punjab, or simply repeating promises that voters have heard before ?

Proposals - SUNLO

A) Smriti Irani is highlighting issues like crime and development that many Punjabis genuinely care about.

B) The BJP appears increasingly serious about making Punjab a major political target ahead of 2027.

C) Making promises about Punjab is easy; understanding Punjab's unique political, social and religious realities is much harder.

D) Before promising to fix Punjab, Smriti Irani may first need to convince voters that she truly understands the state she wants the BJP to govern.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸਮ੍ਰਿਤੀ ਇਰਾਨੀ ਨੇ ਕਿਹਾ ਹੈ ਕਿ ਜੇ 2027 ਵਿੱਚ ਭਾਜਪਾ ਪੰਜਾਬ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਅਪਰਾਧ 'ਤੇ ਕਾਬੂ ਪਾਏਗੀ ਅਤੇ ਰਾਜ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਵੇਗੀ। ਪਰ ਉਨ੍ਹਾਂ ਦੇ ਬਿਆਨ ਨਾਲ ਇਕ ਵੱਡਾ ਸਵਾਲ ਵੀ ਜੁੜਦਾ ਹੈ: ਕੀ ਸਮ੍ਰਿਤੀ ਇਰਾਨੀ ਸੱਚਮੁੱਚ ਪੰਜਾਬ ਦੀਆਂ ਜਟਿਲ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਹਕੀਕਤਾਂ ਨੂੰ ਸਮਝਦੀ ਹੈ, ਜਾਂ ਫਿਰ ਉਹ ਇਕ ਅਜਿਹੇ ਆਗੂ ਵਾਂਗ ਚੋਣ ਭਾਸ਼ਣ ਦੇ ਰਹੀ ਹੈ ਜਿਸਦਾ ਜ਼ਿਆਦਾਤਰ ਰਾਜਨੀਤਿਕ ਤਜਰਬਾ ਪੰਜਾਬ ਤੋਂ ਬਾਹਰ ਦਾ ਹੈ ? ਪੰਜਾਬ ਪਹਿਲਾਂ ਵੀ ਕਈ ਕੌਮੀ ਪਾਰਟੀਆਂ ਨੂੰ ਇਹ ਅਹਿਸਾਸ ਕਰਵਾ ਚੁੱਕਾ ਹੈ ਕਿ ਰਾਸ਼ਟਰੀ ਲੋਕਪ੍ਰਿਯਤਾ ਅਤੇ ਪੰਜਾਬ ਵਿੱਚ ਰਾਜਨੀਤਿਕ ਸਫਲਤਾ ਇਕੋ ਗੱਲ ਨਹੀਂ ਹੁੰਦੀ। ਜਿਵੇਂ ਭਾਜਪਾ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕੀ ਇਰਾਨੀ ਪੰਜਾਬ ਲਈ ਕੋਈ ਭਰੋਸੇਯੋਗ ਰੋਡਮੈਪ ਪੇਸ਼ ਕਰ ਰਹੀ ਹੈ, ਜਾਂ ਫਿਰ ਵੋਟਰਾਂ ਨੂੰ ਉਹੀ ਪੁਰਾਣੇ ਵਾਅਦੇ ਮੁੜ ਸੁਣਾਏ ਜਾ ਰਹੇ ਹਨ ?

Learn More
Image

स्मृति ईरानी ने दावा किया है कि यदि 2027 में भाजपा पंजाब में सत्ता में आती है तो वह अपराध पर नियंत्रण करेगी और राज्य को विकास की नई दिशा देगी। लेकिन उनके बयान के साथ एक बड़ा सवाल भी जुड़ता है: क्या स्मृति ईरानी वास्तव में पंजाब की जटिल राजनीतिक, सामाजिक और सांस्कृतिक वास्तविकताओं को समझती हैं, या फिर वह एक ऐसे नेता की तरह चुनावी भाषण दे रही हैं जिसकी राजनीतिक यात्रा मुख्य रूप से पंजाब के बाहर रही है ? पंजाब पहले भी कई राष्ट्रीय दलों को यह एहसास करा चुका है कि राष्ट्रीय लोकप्रियता और पंजाब में राजनीतिक सफलता एक जैसी चीज़ नहीं हैं। जैसे-जैसे भाजपा राज्य में बड़ी राजनीतिक जगह बनाने की कोशिश कर रही है, क्या ईरानी पंजाब के लिए कोई ठोस रोडमैप पेश कर रही हैं, या फिर मतदाता वही पुराने वादे दोबारा सुन रहे हैं ?

Learn More
Image

ਅਮਿਤ ਸ਼ਾਹ ਨੇ ਵਾਰ-ਵਾਰ ਇਹ ਸੰਕੇਤ ਦਿੱਤਾ ਹੈ ਕਿ ਭਾਜਪਾ ਪੰਜਾਬ ਵਿੱਚ ਆਪਣਾ ਰਾਹ ਖੁਦ ਬਣਾਉਣਾ ਚਾਹੁੰਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਪੁਰਾਣੇ ਗਠਜੋੜ ਨੂੰ ਦੁਬਾਰਾ ਜਿਉਂਦਾ ਕਰਨ ਵਿੱਚ ਉਸਦੀ ਕੋਈ ਖ਼ਾਸ ਦਿਲਚਸਪੀ ਨਹੀਂ ਹੈ। ਪਰ ਜਿਵੇਂ-ਜਿਵੇਂ ਅਕਾਲੀ ਦਲ ਆਪਣੇ ਆਪ ਨੂੰ ਮੁੜ ਸੰਗਠਿਤ ਕਰਨ ਅਤੇ ਗੁਆਚੀ ਹੋਈ ਸਿਆਸੀ ਜ਼ਮੀਨ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਕ ਦਿਲਚਸਪ ਸਵਾਲ ਖੜ੍ਹਾ ਹੁੰਦਾ ਹੈ: ਕੀ ਅਮਿਤ ਸ਼ਾਹ ਭਾਜਪਾ ਦੇ ਭਵਿੱਖ 'ਤੇ ਭਰੋਸਾ ਦਿੱਖਾ ਰਹੇ ਹਨ ਜਾਂ ਅਕਾਲੀ ਦਲ ਦੀ ਵਾਪਸੀ ਦੀ ਸਮਰੱਥਾ ਨੂੰ ਘਟਾ ਕੇ ਦੇਖ ਰਹੇ ਹਨ ? ਆਖ਼ਰਕਾਰ, ਪੰਜਾਬ ਨੇ ਕਈ ਵਾਰ ਰਾਸ਼ਟਰੀ ਸਿਆਸੀ ਰੁਝਾਨਾਂ ਤੋਂ ਵੱਖਰਾ ਰਾਹ ਚੁਣਿਆ ਹੈ ਅਤੇ ਜਿਨ੍ਹਾਂ ਪਾਰਟੀਆਂ ਨੂੰ ਸਮੇਂ ਤੋਂ ਪਹਿਲਾਂ ਖਤਮ ਮੰਨ ਲਿਆ ਗਿਆ ਸੀ, ਉਹ ਵੀ ਏਥੇ ਮੁੜ ਉੱਭਰੀਆਂ ਹਨ। ਕੀ ਸ਼ਾਹ ਇਕ ਸੋਚੀ-ਸਮਝੀ ਸਿਆਸੀ ਬਾਜ਼ੀ ਖੇਡ ਰਹੇ ਹਨ, ਜਾਂ ਭਾਜਪਾ ਉਸ ਸੂਬੇ ਵਿੱਚ ਕੁਝ ਜ਼ਿਆਦਾ ਹੀ ਆਤਮਵਿਸ਼ਵਾਸੀ ਹੋ ਰਹੀ ਹੈ ਜਿੱਥੇ ਉਹ ਅਜੇ ਤੱਕ ਆਪਣੇ ਦਮ 'ਤੇ ਕਦੇ ਨਿਰਣਾਇਕ ਤਾਕਤ ਨਹੀਂ ਬਣ ਸਕੀ ?

Learn More
Image

Amit Shah has repeatedly signalled that the BJP intends to chart its own course in Punjab, showing little enthusiasm for reviving its old alliance with the Shiromani Akali Dal. But as the Akali Dal works to rebuild its organisation and reclaim lost political ground, an intriguing question emerges: Is Amit Shah displaying confidence in the BJP's long-term prospects, or is he underestimating the Akali Dal's ability to stage a comeback ? After all, Punjab has rarely followed national political trends, and parties written off too early have often found a way back into the game. Is Shah making a calculated political gamble, or is the BJP becoming a little too confident about a state it has never truly dominated on its own ?

Learn More
Image

अमित शाह ने बार-बार संकेत दिया है कि भाजपा पंजाब में अपना रास्ता खुद बनाना चाहती है और शिरोमणि अकाली दल के साथ पुराने गठबंधन को फिर से जीवित करने में उसकी कोई खास दिलचस्पी नहीं है। लेकिन जैसे-जैसे अकाली दल खुद को पुनर्गठित करने और खोई हुई राजनीतिक जमीन वापस पाने की कोशिश कर रहा है, एक दिलचस्प सवाल उभरता है: क्या अमित शाह भाजपा के भविष्य को लेकर आत्मविश्वास दिखा रहे हैं, या अकाली दल की वापसी की क्षमता को कम आंक रहे हैं ? आखिर पंजाब ने अक्सर राष्ट्रीय राजनीतिक रुझानों को चुनौती दी है, और यहां कई ऐसी पार्टियां भी वापसी कर चुकी हैं जिन्हें समय से पहले खत्म मान लिया गया था। क्या शाह एक सोची-समझी राजनीतिक बाज़ी खेल रहे हैं, या भाजपा उस राज्य में कुछ ज़्यादा ही आत्मविश्वास दिखा रही है जहां वह अब तक अपने दम पर कभी निर्णायक ताकत नहीं बन सकी ?

Learn More
...