A) ਵਿਆਪਕ ਅਸੰਤੋਸ਼ ਨੂੰ ਦੇਖਦਿਆਂ ਹਾਈਕਮਾਂਡ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
B) 92 ਆਗੂਆਂ ਦਾ ਤਾਕਤ ਪ੍ਰਦਰਸ਼ਨ ਕਾਂਗਰਸ ਦੇ ਅੰਦਰ ਡੂੰਘੇ ਸੰਗਠਨਾਤਮਕ ਸੰਕਟ ਨੂੰ ਬੇਨਕਾਬ ਕਰਦਾ ਹੈ।
C) ਖੁੱਲ੍ਹੀ ਅੰਦਰੂਨੀ ਖਿੱਚਤਾਣ ਨਾਲ ਪੰਜਾਬ ਕਾਂਗਰਸ 2027 ਦੀਆਂ ਚੋਣਾਂ ਲਈ ਪ੍ਰਭਾਵਸ਼ਾਲੀ ਤਿਆਰੀ ਨਹੀਂ ਕਰ ਸੱਕਦੀ।
D) ਇਨ੍ਹੇ ਵੱਡੇ ਵਿਰੋਧ ਨੂੰ ਨਜ਼ਰਅੰਦਾਜ਼ ਕਰਨਾ ਭਾਵੇਂ ਇਕ ਫ਼ੈਸਲੇ ਨੂੰ ਕਾਇਮ ਰੱਖੇ, ਪਰ ਇਸ ਨਾਲ ਪਾਰਟੀ ਦੀ ਏਕਤਾ ਅਤੇ ਚੋਣ ਸੰਭਾਵਨਾਵਾਂ ਹੋਰ ਕਮਜ਼ੋਰ ਹੋ ਸੱਕਦੀਆਂ ਹਨ।