A) ਵਿਰੋਧੀ ਧਿਰ ਦੀ ਅੰਦਰੂਨੀ ਖਿੱਚਤਾਣ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਚੋਣ ਤਾਕਤ ਬਣਦੀ ਜਾ ਰਹੀ ਹੈ।
B) ਆਮ ਆਦਮੀ ਪਾਰਟੀ ਨੂੰ ਆਪਣੀ ਕਾਰਗੁਜ਼ਾਰੀ ਨਾਲੋਂ ਵੱਧ ਫਾਇਦਾ ਵੰਡੇ ਹੋਏ ਵਿਰੋਧ ਤੋਂ ਮਿਲ ਰਿਹਾ ਹੈ।
C) ਜਦੋਂ ਤੱਕ ਵਿਰੋਧੀ ਧਿਰ ਇਕ ਮਜ਼ਬੂਤ ਅਤੇ ਭਰੋਸੇਯੋਗ ਵਿਕਲਪ ਵਜੋਂ ਇਕੱਠੀ ਨਹੀਂ ਹੁੰਦੀ, ਤੱਦ ਤੱਕ ਆਮ ਆਦਮੀ ਪਾਰਟੀ ਦੀ ਵਾਪਸੀ ਦਾ ਰਾਹ ਹੋਰ ਸੋਖਾ ਹੁੰਦਾ ਜਾਵੇਗਾ।
D) ਚੋਣਾਂ ਹਮੇਸ਼ਾ ਸਭ ਤੋਂ ਵੱਧੀਆ ਕਾਰਗੁਜ਼ਾਰੀ ਵਾਲੀ ਸਰਕਾਰ ਨਹੀਂ ਜਿੱਤਦੀ, ਕਈ ਵਾਰ ਵਿਰੋਧੀ ਧਿਰ ਦੀ ਨਾਕਾਮੀ ਹੀ ਸੱਤਾਧਾਰੀ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਬਣ ਜਾਂਦੀ ਹੈ।