Image

AAP came to power promising zero tolerance for corruption and a decisive break from the politics of scams. But with the Enforcement Directorate's chargesheet describing Punjab Minister Sanjeev Arora as the alleged "key person" in a ₹102.5 Crores money laundering case linked to fake iPhone exports, shell companies and bogus GST transactions, the party's clean governance narrative is facing one of its toughest tests yet. If these allegations are proven, does this represent an isolated case of individual wrongdoing, or does it expose a deeper contradiction between AAP's anti-corruption promises and its standards of political accountability ?

Voting

A) The allegations have seriously damaged AAP's claim of being a corruption-free alternative.

B) A party that built its identity on honesty must act more decisively when senior leaders face such serious allegations.

C) Political accountability cannot wait for the final verdict when public trust is at stake.

D) Allegations must be tested in court, and political conclusions should await the outcome of the legal process.

Do you want to contribute your opinion on this topic?
Download BoloBolo Show App on your Android/iOS phone and let us have your views.
Image

ਆਮ ਆਦਮੀ ਪਾਰਟੀ ‘ਆਪ’ ਨੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਅਤੇ ਘੋਟਾਲਿਆਂ ਦੀ ਰਾਜਨੀਤੀ ਤੋਂ ਵੱਖਰੀ ਸਾਫ਼-ਸੁਥਰੀ ਸਰਕਾਰ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ। ਪਰ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਚਾਰਜਸ਼ੀਟ ਵਿੱਚ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ ਕਥਿਤ ₹102.5 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਦਾ "ਮੁੱਖ ਵਿਅਕਤੀ" ਦੱਸਿਆ ਗਿਆ ਹੈ, ਜਿਸ ਵਿੱਚ ਫਰਜ਼ੀ ਆਈ. ਫੋਨ. ਨਿਰਯਾਤ, ਸ਼ੈੱਲ ਕੰਪਨੀਆਂ ਅਤੇ ਕਥਿਤ ਜਾਅਲੀ ਜੀ.ਐੱਸ.ਟੀ. ਲੈਣ-ਦੇਣ ਦੇ ਦੋਸ਼ ਸ਼ਾਮਲ ਹਨ। ਅਜਿਹੇ ਵਿੱਚ ‘ਆਪ’ ਦੀ ਭ੍ਰਿਸ਼ਟਾਚਾਰ-ਮੁਕਤ ਸ਼ਾਸਨ ਦੀ ਛਵੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜੇਕਰ ਇਹ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਕੀ ਇਹ ਸਿਰਫ਼ ਇਕ ਨੇਤਾ ਦੀ ਨਿੱਜੀ ਗਲਤੀ ਹੈ ਜਾਂ ਫਿਰ ‘ਆਪ’ ਦੇ ਭ੍ਰਿਸ਼ਟਾਚਾਰ ਵਿਰੋਧੀ ਵਾਅਦਿਆਂ ਅਤੇ ਉਸ ਦੀ ਰਾਜਨੀਤਿਕ ਜਵਾਬਦੇਹੀ ਵਿਚਲੇ ਡੂੰਘੇ ਵਿਰੋਧ ਨੂੰ ਬੇਨਕਾਬ ਕਰਦਾ ਹੈ ?

Learn More
Image

आम आदमी पार्टी ‘आप’ ने भ्रष्टाचार के प्रति ज़ीरो टॉलरेंस और घोटालों की राजनीति से अलग एक नई राजनीतिक संस्कृति का वादा करते हुए सत्ता हासिल की थी। लेकिन अब प्रवर्तन निदेशालय (ED) की चार्जशीट में पंजाब के मंत्री संजीव अरोड़ा को कथित ₹102.5 करोड़ के मनी लॉन्ड्रिंग मामले का "मुख्य व्यक्ति" बताया गया है, जिसमें फर्जी आई फोन निर्यात, शेल कंपनियों और कथित फर्जी जी.एस.टी. लेन-देन का आरोप है। ऐसे में ‘आप’ की भ्रष्टाचार-मुक्त शासन की छवि पर गंभीर सवाल उठ रहे हैं। यदि ये आरोप सही साबित होते हैं, तो क्या यह केवल एक नेता की व्यक्तिगत गलती है, या फिर ‘आप’ के भ्रष्टाचार-विरोधी वादों और उसकी राजनीतिक जवाबदेही के बीच एक गहरे विरोधाभास को उजागर करता है ?

Learn More
Image

ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸਮੀਖਿਆ (SIR) ਦੀ ਪ੍ਰਕਿਰਿਆ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਇਹ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਸਿਰਫ਼ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਲਈ ਹੀ ਨਹੀਂ, ਸਗੋਂ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਜਾਰੀ ਰੱਖਣ ਲਈ ਵੀ ਲਾਜ਼ਮੀ ਹੈ। ਜਦੋਂ ਕਿ ਵੋਟਰ ਤਸਦੀਕ ਅਤੇ ਭਲਾਈ ਸਕੀਮਾਂ ਲਈ ਯੋਗਤਾ ਵੱਖ-ਵੱਖ ਪ੍ਰਕਿਰਿਆਵਾਂ ਹਨ, ਆਲੋਚਕਾਂ ਦਾ ਮੰਨਣਾ ਹੈ ਕਿ ਦੋਵਾਂ ਨੂੰ ਆਪਸ ਵਿੱਚ ਜੋੜ ਕੇ ਪੇਸ਼ ਕਰਨ ਨਾਲ ਲਾਭਪਾਤਰੀਆਂ ਵਿੱਚ ਬੇਲੋੜਾ ਡਰ ਅਤੇ ਉਲਝਣ ਪੈਦਾ ਹੋ ਸੱਕਦੀ ਹੈ। ਕੀ ਭਗਵੰਤ ਮਾਨ ਸੱਚਮੁੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਜਾਂ ਫਿਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਲਾਈ ਸਕੀਮਾਂ ਰਾਹੀਂ ਵੋਟਰਾਂ 'ਤੇ ਅਸਿੱਧਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ?

Learn More
Image

As the Special Intensive Revision of electoral rolls continues in Punjab, Chief Minister Bhagwant Mann has urged people to complete the process, saying it is important not only to protect their voting rights but also to continue receiving benefits under various welfare schemes. While voter verification and welfare eligibility are separate processes, critics argue that linking the two could create unnecessary fear and confusion among beneficiaries. Is Bhagwant Mann encouraging greater public participation, or is he using welfare schemes to increase pressure ahead of the 2027 Assembly elections ?

Learn More
Image

पंजाब में मतदाता सूची के विशेष गहन पुनरीक्षण (SIR) की प्रक्रिया जारी है। इस बीच मुख्यमंत्री भगवंत मान ने लोगों से इसे पूरा करने की अपील करते हुए कहा है कि यह केवल मतदान का अधिकार सुरक्षित रखने के लिए ही नहीं, बल्कि विभिन्न सरकारी कल्याणकारी योजनाओं का लाभ जारी रखने के लिए भी आवश्यक है। जबकि मतदाता सत्यापन और कल्याणकारी योजनाओं की पात्रता अलग-अलग प्रक्रियाएँ हैं, आलोचकों का कहना है कि दोनों को जोड़कर पेश करने से लाभार्थियों में अनावश्यक डर और भ्रम पैदा हो सकता है। क्या भगवंत मान वास्तव में लोगों को जागरूक कर रहे हैं, या फिर 2027 के विधानसभा चुनावों से पहले कल्याणकारी योजनाओं के माध्यम से मतदाताओं पर अप्रत्यक्ष दबाव बनाने की कोशिश कर रहे हैं ?

Learn More
...