Image

Amid reports that Punjab Congress president Amarinder Singh Raja Warring may step down to end the party's escalating internal crisis, the bigger question is whether his resignation would actually resolve the Congress's problems, or simply confirm that a section of the party never accepted his leadership. If Raja Warring is forced to make way after repeated resistance from senior leaders, does it strengthen the Congress by ending a damaging power struggle, or expose a deeper culture where pressure politics matters more than the high command's decisions ?

Trending

A) Raja Warring's resignation could help reunite the Congress and improve its prospects for 2027.

B) If Raja Warring steps down under pressure, it would expose the weakening authority of the Congress high command.

C) Changing the state president alone will not solve the Congress's deeper organisational and leadership crisis.

D) A party cannot project stability before voters if its own leadership is constantly under internal challenge.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਦੇ ਵੱਧਦੇ ਅੰਦਰੂਨੀ ਸੰਕਟ ਨੂੰ ਖਤਮ ਕਰਨ ਲਈ ਅਸਤੀਫ਼ਾ ਦੇਣ ਦੀਆਂ ਚਰਚਾਵਾਂ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਨ੍ਹਾਂ ਦਾ ਅਸਤੀਫ਼ਾ ਵਾਕਈ ਕਾਂਗਰਸ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਜਾਂ ਫਿਰ ਇਹ ਸਾਬਤ ਕਰੇਗਾ ਕਿ ਪਾਰਟੀ ਦਾ ਇਕ ਪ੍ਰਭਾਵਸ਼ਾਲੀ ਧੜਾ ਕਦੇ ਵੀ ਉਨ੍ਹਾਂ ਦੀ ਅਗਵਾਈ ਨੂੰ ਦਿਲੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ? ਜੇਕਰ ਸੀਨੀਅਰ ਆਗੂਆਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਰਾਜਾ ਵੜਿੰਗ ਨੂੰ ਅਹੁਦਾ ਛੱਡਣਾ ਪੈਂਦਾ ਹੈ, ਤਾਂ ਕੀ ਇਸ ਨਾਲ ਕਾਂਗਰਸ ਦਾ ਨੁਕਸਾਨਦਾਇਕ ਸੱਤਾ ਸੰਘਰਸ਼ ਖਤਮ ਹੋ ਕੇ ਪਾਰਟੀ ਮਜ਼ਬੂਤ ਹੋਵੇਗੀ ਜਾਂ ਫਿਰ ਇਹ ਸੰਦੇਸ਼ ਜਾਵੇਗਾ ਕਿ ਕਾਂਗਰਸ ਵਿੱਚ ਹਾਈਕਮਾਂਡ ਦੇ ਫ਼ੈਸਲਿਆਂ ਨਾਲੋਂ ਦਬਾਅ ਦੀ ਸਿਆਸਤ ਵੱਧ ਪ੍ਰਭਾਵਸ਼ਾਲੀ ਹੈ ?

Learn More
Image

पंजाब कांग्रेस अध्यक्ष अमरिंदर सिंह राजा वड़िंग के पार्टी के बढ़ते आंतरिक संकट को खत्म करने के लिए इस्तीफा देने की अटकलों के बीच बड़ा सवाल यह है कि क्या उनका इस्तीफा वास्तव में कांग्रेस की समस्याओं का समाधान करेगा, या फिर यह साबित करेगा कि पार्टी का एक प्रभावशाली वर्ग कभी भी उनके नेतृत्व को स्वीकार करने के लिए तैयार नहीं था ? यदि वरिष्ठ नेताओं के लगातार विरोध के बाद राजा वड़िंग को पद छोड़ना पड़ता है, तो क्या इससे कांग्रेस का नुकसानदायक सत्ता संघर्ष समाप्त होकर पार्टी मजबूत होगी, या फिर यह संदेश जाएगा कि कांग्रेस में हाईकमान के फैसलों से ज्यादा दबाव की राजनीति चलती है ?

Learn More
Image

ਜਿਵੇਂ-ਜਿਵੇਂ ‘ਸਤਲੁਜ’ ਵਿਵਾਦ ਕਾਰਨ ਪੰਜਾਬ ਦੇ ਖਾੜਕੂਵਾਦ ਦੇ ਦੌਰ ਬਾਰੇ ਚਰਚਾ ਮੁੜ ਤੇਜ਼ ਹੋ ਰਹੀ ਹੈ, ਸ਼੍ਰੋਮਣੀ ਅਕਾਲੀ ਦਲ “ਪੁਨਰ ਸੁਰਜੀਤ” ਨੇ ਉਸ ਦੌਰ ਦੀ ਸੱਚਾਈ ਸਾਹਮਣੇ ਲਿਆਉਣ ਲਈ ਸੱਚ ਕਮਿਸ਼ਨ ਦੀ ਮੰਗ ਕੀਤੀ ਹੈ, ਜਦੋਂ ਕਿ 'ਵਾਰਿਸ ਪੰਜਾਬ ਦੇ' ਲਗਾਤਾਰ ਇਤਿਹਾਸਕ ਸ਼ਿਕਵਿਆਂ ਅਤੇ ਪੰਥਕ ਮੁੱਦਿਆਂ ਨੂੰ ਆਪਣੀ ਸਿਆਸਤ ਦੇ ਕੇਂਦਰ ਵਿੱਚ ਰੱਖਦਾ ਆ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜਦੋਂ ਦੋਵੇਂ ਧਿਰਾਂ ਇਕੋ ਜਿਹੀਆਂ ਪੰਥਕ ਭਾਵਨਾਵਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਤਾਂ ਕੀ ਉਹ ਸੱਚ ਅਤੇ ਇਨਸਾਫ਼ ਲਈ ਸੱਚਮੁੱਚ ਸੰਘਰਸ਼ ਕਰ ਰਹੇ ਹਨ ਜਾਂ ਇਕੋ ਭਾਵਨਾਤਮਕ ਅਤੇ ਵਿਚਾਰਧਾਰਕ ਸਿਆਸੀ ਆਧਾਰ 'ਤੇ ਆਪਣੀ ਪਕੜ ਬਣਾਉਣ ਦੀ ਹੋੜ ਵਿੱਚ ਹਨ ?

Learn More
Image

As the ‘Satluj’ controversy continues to revive debates over Punjab's militancy era, Shiromani Akali Dal “Punar Surjit” has demanded a Truth Commission, while 'Waris Punjab De' has consistently sought to keep historical grievances at the centre of Punjab's political discourse. With both parties appealing to similar Panthic sentiments ahead of the 2027 Assembly elections, are they genuinely pursuing truth and justice, or competing to occupy the same emotional and ideological political space ?

Learn More
Image

जैसे-जैसे ‘सतलुज’ विवाद के कारण पंजाब के उग्रवाद के दौर पर बहस फिर तेज़ हो रही है, शिरोमणि अकाली दल “पुनर सुरजीत” ने उस दौर की सच्चाई सामने लाने के लिए ट्रुथ कमीशन की मांग की है, जबकि ‘वारिस पंजाब दे’ लगातार ऐतिहासिक शिकायतों और पंथक मुद्दों को अपनी राजनीति के केंद्र में रखता रहा है। 2027 विधानसभा चुनावों से पहले, जब दोनों राजनीतिक गुट समान पंथक भावनाओं को आकर्षित करने की कोशिश कर रहे हैं, तो क्या वे वास्तव में सत्य और न्याय की तलाश कर रहे हैं, या फिर एक ही भावनात्मक और वैचारिक राजनीतिक आधार पर अपनी पकड़ मजबूत करने की होड़ में हैं ?

Learn More
...