Image

ਲਗਾਤਾਰ ਲੀਡਰਸ਼ਿਪ ਟਕਰਾਅ ਅਤੇ ਅੰਦਰੂਨੀ ਧੜੇਬੰਦੀ ਨੇ ਸਾਲਾਂ ਤੋਂ ਪੰਜਾਬ ਕਾਂਗਰਸ ਨੂੰ ਕਮਜ਼ੋਰ ਕੀਤਾ ਹੈ। ਪਾਰਟੀ ਦੇ ਸਭ ਤੋਂ ਪ੍ਰਮੁੱਖ ਆਗੂਆਂ ਵਿੱਚੋਂ ਇਕ ਅਤੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੇ ਦਾਅਵੇਦਾਰ ਰਹੇ ਪ੍ਰਤਾਪ ਸਿੰਘ ਬਾਜਵਾ ਸਾਹਮਣੇ ਹੁਣ ਇਕ ਅਹਿਮ ਸਵਾਲ ਹੈ, ਕੀ ਉਨ੍ਹਾਂ ਨੂੰ ਸਿਖਰਲੀ ਅਗਵਾਈ ਦੀ ਦੌੜ ਜਾਰੀ ਰੱਖਣੀ ਚਾਹੀਦੀ ਹੈ ਜਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ ? ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਹਾਡੀ ਰਾਏ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਭਵਿੱਖੀ ਭੂਮਿਕਾ ਕੀ ਹੋਣੀ ਚਾਹੀਦੀ ਹੈ ?

Proposals - SUNLO

A) ਲੰਮੇ ਸਮੇਂ ਦੀ ਸਿਆਸੀ ਯੋਜਨਾ ਰੱਖਦੇ ਹਨ।

B) ਹੋਰ ਸਪਸ਼ਟ ਦੂਰਦਰਸ਼ਤਾ ਦੀ ਲੋੜ ਹੈ।

C) ਵਿਆਪਕ ਸਵੀਕਾਰਤਾ ਬਣਾਉਣੀ ਚਾਹੀਦੀ ਹੈ।

D) ਸਰਗਰਮ ਰਾਜਨੀਤੀ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Repeated leadership battles and internal factionalism have weakened the Punjab Congress over the years. As one of the party's most prominent leaders and a long-time contender for the Chief Minister's post, Partap Singh Bajwa now faces an important challenge, should he continue pursuing top leadership or focus on uniting the party ahead of the 2027 Punjab Assembly elections ? Looking ahead, what do you think should be Partap Singh Bajwa's future role in Punjab politics ?

Learn More
Image

लगातार नेतृत्व संघर्ष और आंतरिक गुटबाज़ी ने वर्षों से पंजाब कांग्रेस को कमज़ोर किया है। पार्टी के सबसे प्रमुख नेताओं में से एक और लंबे समय से मुख्यमंत्री पद के दावेदार रहे प्रताप सिंह बाजवा के सामने अब एक महत्वपूर्ण चुनौती है, क्या उन्हें शीर्ष नेतृत्व की दौड़ जारी रखनी चाहिए या 2027 के पंजाब विधानसभा चुनावों से पहले पार्टी को एकजुट करने पर ध्यान देना चाहिए ? भविष्य को देखते हुए, आपकी राय में पंजाब की राजनीति में प्रताप सिंह बाजवा की क्या भूमिका होनी चाहिए ?

Learn More
Image

ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਘੋਸ਼ਿਤ ਮੁੱਖ ਮੰਤਰੀ ਚਿਹਰੇ ਵਜੋਂ ਕਾਇਮ ਹਨ। ਅਜਿਹੇ ਵਿੱਚ ਅਮਨ ਅਰੋੜਾ ਦੀ ਸਿਆਸੀ ਭੂਮਿਕਾ ਮੁੱਖ ਮੰਤਰੀ ਦੀ ਦੌੜ ਨਾਲੋਂ ਵੱਧ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਲੋਕ ਆਧਾਰ ਵੱਧਾਉਣ 'ਤੇ ਕੇਂਦਰਿਤ ਮੰਨੀ ਜਾਂਦੀ ਹੈ। ਪੰਜਾਬ ‘ਆਪ’ ਦੇ ਪ੍ਰਧਾਨ ਅਤੇ ਪਾਰਟੀ ਦੇ ਪ੍ਰਮੁੱਖ ਹਿੰਦੂ ਚਿਹਰਿਆਂ ਵਿੱਚੋਂ ਇਕ ਹੋਣ ਦੇ ਨਾਤੇ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਰਣਨੀਤੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੇਗੀ। ਤੁਹਾਡੀ ਰਾਏ ਵਿੱਚ, ਪੰਜਾਬ ਦੀ ਰਾਜਨੀਤੀ ਵਿੱਚ ਅਮਨ ਅਰੋੜਾ ਦੀ ਭਵਿੱਖੀ ਭੂਮਿਕਾ ਕੀ ਹੋਣੀ ਚਾਹੀਦੀ ਹੈ ?

Learn More
Image

With Bhagwant Mann continuing as the Aam Aadmi Party's declared Chief Ministerial face, Aman Arora's political future is expected to revolve around strengthening the party organisation and expanding its support base rather than competing for the top post. As Punjab AAP President and one of the party's prominent Hindu faces, his role in shaping the party's strategy ahead of the 2027 Punjab Assembly elections will be closely watched. Looking ahead, what do you think should be Aman Arora's future role in Punjab politics ?

Learn More
Image

भगवंत मान आम आदमी पार्टी के घोषित मुख्यमंत्री चेहरे बने हुए हैं। ऐसे में अमन अरोड़ा की राजनीतिक भूमिका मुख्यमंत्री पद की बजाय पार्टी संगठन को मज़बूत करने और जनाधार बढ़ाने पर अधिक केंद्रित मानी जाती है। पंजाब 'आप' के अध्यक्ष और पार्टी के प्रमुख हिंदू चेहरों में से एक होने के नाते, 2027 के पंजाब विधानसभा चुनावों से पहले पार्टी की रणनीति को मजबूत करने में उनकी भूमिका महत्वपूर्ण रहेगी। आपकी राय में, पंजाब की राजनीति में अमन अरोड़ा की भविष्य की भूमिका क्या होनी चाहिए ?

Learn More
...