Image

Sukhbir Singh Badal remains the central face of the Shiromani Akali Dal, but what happens if the party suddenly has to function without him at the helm ? With the SAD fighting to regain its political space, does it have a strong second line ready to take charge, or has the party become too dependent on one leader ? If Sukhbir Singh Badal is no longer able to lead, how prepared would the Shiromani Akali Dal be for the political storm that could follow ?

Opinion

A) The party has a strong second line ready to take charge.

B) A leadership transition could trigger a major power struggle.

C) The party may struggle to find a leader with similar influence.

D) SAD urgently needs a clear succession plan.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਚਿਹਰਾ ਬਣੇ ਹੋਏ ਹਨ ਪਰ ਸਵਾਲ ਇਹ ਹੈ ਕਿ ਜੇ ਪਾਰਟੀ ਨੂੰ ਅਚਾਨਕ ਉਨ੍ਹਾਂ ਤੋਂ ਬਿਨਾਂ ਅਗਵਾਈ ਕਰਨੀ ਪਵੇ ਤਾਂ ਕੀ ਹੋਵੇਗਾ ? ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿੱਚ ਕੀ ਪਾਰਟੀ ਕੋਲ ਕਮਾਨ ਸੰਭਾਲਣ ਲਈ ਮਜ਼ਬੂਤ ਦੂਜੀ ਕਤਾਰ ਤਿਆਰ ਹੈ ਜਾਂ ਇਸ ਦਾ ਭਵਿੱਖ ਇਕੋ ਆਗੂ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ ਹੈ ? ਜੇ ਸੁਖਬੀਰ ਸਿੰਘ ਬਾਦਲ ਅਗਵਾਈ ਕਰਨ ਦੀ ਸਥਿਤੀ ਵਿੱਚ ਨਹੀਂ ਰਹਿੰਦੇ, ਤਾਂ ਆਉਣ ਵਾਲੇ ਸਿਆਸੀ ਤੂਫ਼ਾਨ ਦਾ ਸਾਹਮਣਾ ਕਰਨ ਲਈ ਅਕਾਲੀ ਦਲ ਕਿੰਨਾ ਤਿਆਰ ਹੈ ?

Learn More
Image

सुखबीर सिंह बादल शिरोमणि अकाली दल का सबसे बड़ा चेहरा बने हुए हैं, लेकिन सवाल यह है कि अगर पार्टी को अचानक उनके बिना नेतृत्व करना पड़े तो क्या होगा ? अकाली दल अपनी राजनीतिक जमीन वापस पाने की कोशिश कर रहा है। ऐसे में क्या पार्टी के पास कमान संभालने के लिए मजबूत दूसरी पंक्ति तैयार है, या उसका भविष्य एक ही नेता पर बहुत ज्यादा निर्भर हो गया है ? अगर सुखबीर सिंह बादल नेतृत्व करने की स्थिति में नहीं रहते, तो आने वाले राजनीतिक तूफान का सामना करने के लिए अकाली दल कितना तैयार है ?

Learn More
Image

ਬਰਿੰਦਰ ਸਿੰਘ ਢਿੱਲੋਂ ਨੇ ਖੁੱਲ੍ਹ ਕੇ ਰਾਜਾ ਵੜਿੰਗ 'ਤੇ ਸਵਾਲ ਚੁੱਕੇ ਹਨ, ਪਰ ਇਸ ਦਾ ਸਮਾਂ ਇਕ ਨਵਾਂ ਸਵਾਲ ਖੜ੍ਹਾ ਕਰਦਾ ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ 2027 ਵਿੱਚ ਉਨ੍ਹਾਂ ਦੀ ਟਿਕਟ 'ਤੇ ਵੀ ਸਵਾਲ ਉਠ ਸਕਦੇ ਹਨ। ਚੰਨੀ ਦੇ ਕਰੀਬੀ ਮੰਨੇ ਜਾਂਦੇ ਢਿੱਲੋਂ ਦਾ ਵੜਿੰਗ 'ਤੇ ਹਮਲਾ ਕੀ ਸਿਰਫ਼ ਲੀਡਰਸ਼ਿਪ ਦੀ ਲੜਾਈ ਹੈ ਜਾਂ ਚੰਨੀ ਧੜੇ ਦੀ ਜੰਗ ਹੁਣ ਇਕ ਨਵੇਂ ਮੋਰਚੇ 'ਤੇ ਪਹੁੰਚ ਗਈ ਹੈ, ਜਿੱਥੇ ਢਿੱਲੋਂ ਵੜਿੰਗ ਦੀ ਪਕੜ ਦੇ ਨਾਲ-ਨਾਲ ਆਪਣੇ ਸਿਆਸੀ ਭਵਿੱਖ ਦੀ ਵੀ ਲੜਾਈ ਲੜ ਰਹੇ ਹਨ ?

Learn More
Image

Brinder Singh Dhillon has openly taken on Raja Warring, but the timing adds another twist. After losing the last two Assembly elections, Dhillon could face questions over another ticket in 2027. With Dhillon seen close to Charanjit Singh Channi, is his attack on Warring simply about party leadership, or has Channi’s factional battle found a new frontline, with Dhillon fighting over both Warring’s authority and his own political future ?

Learn More
Image

बरिंदर सिंह ढिल्लों ने खुले तौर पर राजा वड़िंग पर सवाल उठाए हैं, लेकिन इसके समय ने एक नया सवाल खड़ा कर दिया है। पिछले दो विधानसभा चुनावों में हार के बाद 2027 में उनकी टिकट पर भी सवाल उठ सकते हैं। चन्नी के करीबी माने जाने वाले ढिल्लाें का वड़िंग पर हमला क्या सिर्फ नेतृत्व की लड़ाई है, या चन्नी गुट की जंग अब एक नए मोर्चे पर पहुंच गई है, जहां ढिल्लाें वड़िंग की पकड़ के साथ-साथ अपने राजनीतिक भविष्य की भी लड़ाई लड़ रहे हैं ?

Learn More
...