A) ਨੌਜਵਾਨ ਆਗੂਆਂ ਨੂੰ ਪਾਰਟੀ ਵਿੱਚ ਵੱਡੀ ਭੂਮਿਕਾ ਦੇਣੀ ਚਾਹੀਦੀ ਹੈ।
B) 2027 ਲਈ ਮਜ਼ਬੂਤ ਨੌਜਵਾਨ ਲੀਡਰਸ਼ਿਪ ਦੀ ਟੀਮ ਤਿਆਰ ਕਰਨੀ ਚਾਹੀਦੀ ਹੈ।
C) ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਪਰ ਤਜਰਬੇਕਾਰ ਆਗੂਆਂ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ।
D) ਪੂਰੇ ਸੰਗਠਨ ਵਿੱਚ ਵੱਡਾ ਪੀੜ੍ਹੀਗਤ ਬਦਲਾਅ ਕਰਨਾ ਚਾਹੀਦਾ ਹੈ।