Image

The BJP has built a stronger vote base in Punjab, but its biggest challenge remains outside the cities. Farmers’ concerns, rural Sikh sentiment, migration, drugs and Punjab-specific issues could decide whether the party can turn its vote share into Assembly seats. With 2027 approaching, how would you rate the BJP’s chances of breaking into Punjab’s rural political space ?

Rating

A) Very Strong, the BJP is ready to make a major rural breakthrough.

B) Strong, the party can expand if it gets its Punjab issues right.

C) Average, urban growth is visible, but rural acceptance remains uncertain.

D) Weak, the BJP still has a long way to go before rural Punjab accepts it as a major force.

Voting Results

A 2%
B 3%
C 23%
D 72%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਦੀ 2027 ਦੀ ਸਿਆਸੀ ਜੰਗ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਕੋਲ ਇਕ ਅਜਿਹਾ ਮੌਕਾ ਹੈ, ਜਿਸਦਾ ਹੋਰ ਪਾਰਟੀਆਂ ਕੋਲ ਸ਼ਾਇਦ ਇਨ੍ਹਾ ਮਜ਼ਬੂਤ ਬਦਲ ਨਹੀਂ, ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਵਰਗੇ ਮਜ਼ਬੂਤ ਅਤੇ ਪਛਾਣ ਵਾਲੇ ਮਹਿਲਾ ਚਿਹਰੇ, ਜੋ ਇਕ ਹੋਰ ਪ੍ਰਭਾਵਸ਼ਾਲੀ ਅਤੇ ਸੰਗਠਿਤ ਮਹਿਲਾ ਸਿਆਸੀ ਨੈੱਟਵਰਕ ਖੜ੍ਹਾ ਕਰ ਸਕਦੇ ਹਨ। ਅਜਿਹੇ ਸਮੇਂ ਵਿੱਚ ਜਦੋਂ ਮਹਿਲਾ ਵੋਟਰ ਚੋਣ ਨਤੀਜਿਆਂ ਵਿੱਚ ਫੈਸਲਾਕੁੰਨ ਭੂਮਿਕਾ ਨਿਭਾ ਸਕਦੇ ਹਨ, ਕੀ ਅਕਾਲੀ ਦਲ ਨੂੰ ਆਪਣੀ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਾਕਤ ਲਗਾਉਣੀ ਚਾਹੀਦੀ ਹੈ ਜਾਂ ਆਪਣੇ ਇਸ ਸਿਆਸੀ ਫਾਇਦੇ ਨੂੰ ਅਣਵਰਤਿਆ ਹੀ ਛੱਡ ਦੇਣਾ ਚਾਹੀਦਾ ਹੈ ?

Learn More
Image

With Punjab’s 2027 battle taking shape, the Shiromani Akali Dal has an opportunity that other parties may be struggling to match: strong, recognisable women leaders such as Harsimrat Kaur Badal and Ganieve Kaur Majithia who can help build a more visible and organised women’s political network. At a time when women voters can play a decisive role, should the Akali Dal double down on strengthening its women’s wing, or risk leaving this political advantage underused ?

Learn More
Image

पंजाब की 2027 की सियासी जंग जैसे-जैसे करीब आ रही है, शिरोमणि अकाली दल के पास एक ऐसा मौका है, जिसका दूसरे दलों के पास शायद उतना मजबूत विकल्प नहीं है, हरसिमरत कौर बादल और गनीव कौर मजीठिया जैसे मजबूत और पहचान रखने वाले महिला चेहरे, जो एक ज्यादा प्रभावी और संगठित महिला राजनीतिक नेटवर्क तैयार कर सकते हैं। ऐसे समय में जब महिला मतदाता चुनावी नतीजों में निर्णायक भूमिका निभा सकती हैं, क्या अकाली दल को अपनी महिला विंग को और मजबूत करने पर पूरी ताकत लगानी चाहिए या फिर अपने इस राजनीतिक फायदे को यूं ही कमजोर पड़ने देना चाहिए ?

Learn More
Image

ਬਿਕਰਮ ਸਿੰਘ ਮਜੀਠੀਆ ਹਮੇਸ਼ਾ ਤੋਂ ਆਪਣੇ ਦੱਬਦਬੇ ਵਾਲੇ ਵਿਅਕਤੀਤਵ, ਆਤਮਵਿਸ਼ਵਾਸ ਅਤੇ ਸ਼ਾਨਦਾਰ ਸਿਆਸੀ ਅੰਦਾਜ਼ ਲਈ ਜਾਣੇ ਜਾਂਦੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਵੀ ਆਪਣੀ ਵੱਧੇਰੇ ਪ੍ਰਭਾਵਸ਼ਾਲੀ ਅਤੇ ਮਾਣ-ਮਰਿਆਦਾ ਵਾਲੀ ਜਨਤਕ ਪਛਾਣ ਬਣਾਈ ਹੈ। 2027 ਨੇੜੇ ਹੈ, ਤਾਂ ਵੱਡਾ ਸਵਾਲ ਇਹ ਹੈ: ਕੀ ਸ਼੍ਰੋਮਣੀ ਅਕਾਲੀ ਦਲ ਮੁੜ ਗਨੀਵ ਕੌਰ ਨੂੰ ਮਜੀਠਾ ਤੋਂ ਮੈਦਾਨ ਵਿੱਚ ਉਤਾਰੇਗਾ ਜਾਂ ਬਿਕਰਮ ਮਜੀਠੀਆ ਆਪਣੀ ਸਿਆਸੀ ਜ਼ਮੀਨ ਮੁੜ ਸੰਭਾਲਣਗੇ ?

Learn More
Image

Bikram Singh Majithia has always been known for his flamboyant personality, confidence and larger-than-life political style. But in recent years, his wife Ganieve Kaur Majithia has also built a more visible and dignified public presence. With 2027 approaching, the big question is: Will the Shiromani Akali Dal again field Ganieve Kaur from Majitha or will Bikram Majithia reclaim his political turf ?

Learn More
...