A) ਕਾਲਜ ਤੋਂ ਹੀ ਨੌਜਵਾਨਾਂ ਨੂੰ ਉਦਮਤਾ ਅਤੇ ਵਿੱਤੀ ਹੁਨਰ ਸਿਖਾਉਣੇ ਸ਼ੁਰੂ ਕਰਨੇ ਚਾਹੀਦੇ ਹਨ।
B) ਜੇਨ ਜ਼ੀ ਵਿੱਚ ਜਜ਼ਬਾ ਹੈ ਪਰ ਉਸ ਨੂੰ ਮਾਰਗਦਰਸ਼ਨ, ਪੂੰਜੀ ਅਤੇ ਵਿਹਾਰਕ ਤਜਰਬੇ ਦੀ ਲੋੜ ਹੈ।
C) ਕਾਲਜ ਅਜੇ ਵੀ ਉਦਮੀਆਂ ਨਾਲੋਂ ਡਿਗਰੀਧਾਰਕ ਵੱਧ ਤਿਆਰ ਕਰ ਰਹੇ ਹਨ।
D) ਰੁਜ਼ਗਾਰ ਦੇਣ ਵਾਲਾ ਬਣਨ ਦੀ ਗੱਲ ਚੰਗੀ ਲੱਗਦੀ ਹੈ ਪਰ ਹੁਨਰ ਅਤੇ ਸਹਿਯੋਗ ਤੋਂ ਬਿਨਾਂ ਇਹ ਸਿਰਫ਼ ਇਕ ਹੋਰ ਖੋਖਲਾ ਨਾਅਰਾ ਬਣ ਸਕਦਾ ਹੈ।