A) ਹਾਂ, ਭਾਜਪਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਲਈ ਇਕ ਮਜ਼ਬੂਤ ਮੁੱਦਾ ਮਿਲ ਗਿਆ ਹੈ।
B) ਇਸ ਨਾਲ ਭਾਜਪਾ ਨੂੰ ਆਪਣੇ ਰਵਾਇਤੀ ਸ਼ਹਿਰੀ ਆਧਾਰ ਤੋਂ ਅੱਗੇ ਵੱਧ ਕੇ ਜ਼ਮੀਨੀ ਪਕੜ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
C) ਇਹ ਮੁੱਦਾ ਸਿਆਸੀ ਮਾਹੌਲ ਤਾਂ ਬਣਾ ਸਕਦਾ ਹੈ ਪਰ ਇਸ ਨੂੰ ਵੋਟਾਂ ਵਿੱਚ ਬਦਲਣਾ ਮੁਸ਼ਕਲ ਹੋਵੇਗਾ।
D) ਪੰਜਾਬ ਦਾ ਸਿਆਸੀ ਮਾਹੌਲ ਪੱਛਮੀ ਬੰਗਾਲ ਤੋਂ ਕਾਫ਼ੀ ਵੱਖਰਾ ਹੈ, ਇਸ ਲਈ ਬੰਗਾਲ ਵਾਲਾ ਫਾਰਮੂਲਾ ਏਥੇ ਓਨਾ ਅਸਰਦਾਰ ਸਾਬਤ ਨਾ ਹੋਵੇ।