A) ਮੁਫ਼ਤ ਬਿਜਲੀ ਨਾਲ ਪਰਿਵਾਰਾਂ ਨੂੰ ਰਾਹਤ ਮਿਲੀ ਪਰ ਵੱਧਦਾ ਖਰਚਾ ਪੰਜਾਬ ਦੀ ਵਿੱਤੀ ਹਾਲਤ ’ਤੇ ਦਬਾਅ ਪਾ ਰਿਹਾ ਹੈ।
B) ਵੱਧਦੀ ਸਬਸਿਡੀ ਸੂਬੇ ਦੇ ਕਰਜ਼ੇ ਅਤੇ ਵਿੱਤੀ ਦਬਾਅ ਨੂੰ ਹੋਰ ਵੱਧਾ ਰਹੀ ਹੈ।
C) ਪੰਜਾਬ ਨੂੰ ਮੁਫ਼ਤ ਬਿਜਲੀ ਦੇ ਨਾਲ ਭਰੋਸੇਯੋਗ ਬਿਜਲੀ ਸਪਲਾਈ ਅਤੇ ਮਜ਼ਬੂਤ ਵਿੱਤੀ ਹਾਲਤ ਵਿਚਕਾਰ ਸੰਤੁਲਨ ਬਣਾਉਣਾ ਪਵੇਗਾ।
D) 2027 ਦੀ ਬਹਿਸ “300 ਮੁਫ਼ਤ ਯੂਨਿਟਾਂ” ਤੋਂ ਅੱਗੇ ਵੱਧ ਕੇ “ਇਸ ਦਾ ਬਿੱਲ ਕੌਣ ਭਰੇਗਾ ?” ਤੱਕ ਪਹੁੰਚ ਸਕਦੀ ਹੈ।