A) 2027 ਦੀ ਮੁਹਿੰਮ ਨੂੰ ਨਵੀਂ ਆਰਥਿਕ ਅਤੇ ਰੁਜ਼ਗਾਰ ਯੋਜਨਾ ਦੇ ਆਧਾਰ ’ਤੇ ਤਿਆਰ ਕਰਨਾ ਚਾਹੀਦਾ ਹੈ।
B) ਦੱਸਣਾ ਚਾਹੀਦਾ ਹੈ ਕਿ ਅਗਲੇ ਪੰਜ ਸਾਲ ਪਹਿਲੇ ਪੰਜ ਸਾਲਾਂ ਤੋਂ ਕਿਵੇਂ ਵੱਖਰੇ ਹੋਣਗੇ।
C) ਭਲਾਈ ਯੋਜਨਾਵਾਂ ਦੇ ਨਾਲ ਖੇਤੀਬਾੜੀ, ਉਦਯੋਗ, ਪਰਵਾਸ ਅਤੇ ਪੰਜਾਬ ਦੀ ਵਿੱਤੀ ਸਥਿਤੀ ਬਾਰੇ ਲੰਮੇ ਸਮੇਂ ਦੇ ਹੱਲ ਰੱਖਣੇ ਚਾਹੀਦੇ ਹਨ।
D) 2022 ਦੇ ਰਿਪੋਰਟ ਕਾਰਡ ਤੋਂ ਅੱਗੇ ਵੱਧ ਕੇ ਪੰਜਾਬ ਸਾਹਮਣੇ ਸਪੱਸ਼ਟ “ਹੁਣ ਅੱਗੇ ਕੀ ?” ਯੋਜਨਾ ਰੱਖਣੀ ਚਾਹੀਦੀ ਹੈ।