A) ਨਸ਼ਾ ਮੁਕਤੀ ਅਤੇ ਮੁੜ ਵਸੇਬੇ ਨੂੰ ਜੇਲ੍ਹ ਨੀਤੀ ਦਾ ਮੁੱਖ ਹਿੱਸਾ ਬਣਾਇਆ ਜਾਵੇ।
B) ਇਲਾਜ ਜਲਦੀ ਸ਼ੁਰੂ ਹੋਵੇ ਅਤੇ ਜੇਲ੍ਹ ਵਿੱਚ ਰਹਿਣ ਦੌਰਾਨ ਲਗਾਤਾਰ ਜਾਰੀ ਰਹੇ।
C) ਜੇਲ੍ਹ ਵਿੱਚ ਆਉਣ ਤੋਂ ਬਾਅਦ ਕੈਦੀਆਂ ਨੂੰ ਨਸ਼ੇ ’ਤੇ ਨਿਰਭਰ ਹੋਣ ਤੋਂ ਰੋਕਣ ’ਤੇ ਧਿਆਨ ਦਿੱਤਾ ਜਾਵੇ।
D) ਸਫਲਤਾ ਇਸ ਗੱਲ ਨਾਲ ਮਾਪੀ ਜਾਵੇ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਿੰਨੇ ਕੈਦੀ ਨਸ਼ਾਮੁਕਤ ਰਹਿੰਦੇ ਹਨ।