A) ਸਿੱਦੀ ਕਮਾਨ ਸੰਭਾਲੇ ਬਿਨਾਂ ਹੀ ਚੰਨੀ ਦਾ ਪ੍ਰਭਾਵ ਵੱਧ ਸਕਦਾ ਹੈ।
B) ਸੱਤਾ ਦੇ ਨਵੇਂ ਸਮੀਕਰਨ ਨਾਲ ਵਿਰੋਧੀ ਧੜੇ ਕਮਜ਼ੋਰ ਪੈ ਸਕਦੇ ਹਨ।
C) ਹਾਈਕਮਾਨ ਦੀ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼, ਜਿਸ ਨਾਲ ਹਰ ਧੜਾ ਦੋ-ਚਿੱਤੀ ਵਿੱਚ ਰਹੇ।
D) ਅਸਲ ਫਾਇਦਾ ਉਦੋਂ ਹੀ ਸਪੱਸ਼ਟ ਹੋਵੇਗਾ, ਜਦੋਂ ਨਵੀਂ ਲੀਡਰਸ਼ਿਪ ਦੇ ਫੈਸਲੇ ਸਾਹਮਣੇ ਆਉਣਗੇ।