Image

Congress is preparing to take its 2027 Punjab campaign to the ground with Charanjit Singh Channi’s ‘Pagri Sambhal Yatra’, a cycle campaign involving over 2,000 riders, along with a proposed bus yatra led by Rahul Gandhi. The party says these campaigns will focus on drugs, gangsterism and presenting a united Congress. After years of internal fights, can Congress turn its new rallies and roadshows into a real show of unity or will the campaign become another stage for factional politics ?

Trending

A) The campaigns could help Congress take its anti-drug message directly to voters.

B) Bringing senior leaders together could help the party project a united face.

C) Large rallies may create visibility but unity will be tested beyond the stage.

D) The real challenge is turning campaign activity into a strong grassroots organisation before 2027.

Do you want to contribute your opinion on this topic?
Download BoloBolo Show App on your Android/iOS phone and let us have your views.
Image

ਕਾਂਗਰਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਦੀ ਤਿਆਰੀ ਕਰ ਰਹੀ ਹੈ। ਚਰਨਜੀਤ ਸਿੰਘ ਚੰਨੀ ਦੀ ‘ਪੱਗੜੀ ਸੰਭਾਲ ਯਾਤਰਾ’ ਵਿੱਚ 2,000 ਤੋਂ ਵੱਧ ਸਾਈਕਲ ਸਵਾਰ ਸ਼ਾਮਲ ਹੋਣਗੇ, ਜਦੋਂ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਕ ਪ੍ਰਸਤਾਵਿਤ ਬੱਸ ਯਾਤਰਾ ਵੀ ਯੋਜਨਾ ਵਿੱਚ ਹੈ। ਪਾਰਟੀ ਮੁਤਾਬਕ ਇਨ੍ਹਾਂ ਮੁਹਿੰਮਾਂ ਦਾ ਧਿਆਨ ਨਸ਼ਿਆਂ, ਗੈਂਗਸਟਰਵਾਦ ਅਤੇ ਕਾਂਗਰਸ ਨੂੰ ਇਕਜੁੱਟ ਦਿਖਾਉਣ ਉਤੇ ਹੋਵੇਗਾ। ਸਾਲਾਂ ਦੀ ਅੰਦਰੂਨੀ ਖਿੱਚੋਤਾਣ ਤੋਂ ਬਾਅਦ, ਕੀ ਕਾਂਗਰਸ ਆਪਣੀਆਂ ਨਵੀਆਂ ਯਾਤਰਾਵਾਂ ਅਤੇ ਰੋਡਸ਼ੋਅ ਨੂੰ ਏਕਤਾ ਦਾ ਅਸਲ ਪ੍ਰਦਰਸ਼ਨ ਬਣਾ ਸਕੇਗੀ ਜਾਂ ਇਹ ਮੁਹਿੰਮ ਮੁੜ ਧੜੇਬੰਦੀ ਦਾ ਮੰਚ ਬਣ ਜਾਵੇਗੀ ?

Learn More
Image

कांग्रेस 2027 के पंजाब चुनाव अभियान को जमीन तक ले जाने की तैयारी कर रही है। चरणजीत सिंह चन्नी की ‘पगड़ी संभाल यात्रा’ में 2,000 से अधिक साइकिल सवार शामिल होंगे, जबकि राहुल गांधी के नेतृत्व में एक प्रस्तावित बस यात्रा भी योजना में है। पार्टी का कहना है कि इन अभियानों का फोकस नशे, गैंगस्टरवाद और कांग्रेस को एकजुट दिखाने पर होगा। वर्षों की अंदरूनी खींचतान के बाद, क्या कांग्रेस अपनी नई यात्राओं और रोडशो को एकता का असली प्रदर्शन बना पाएगी या यह अभियान फिर गुटबाजी का मंच बन जाएगा ?

Learn More
Image

2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਪਰਗਟ ਸਿੰਘ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਲਈ ਵਿਰੋਧੀ ਧੜਿਆਂ ਅਤੇ ਸੀਨੀਅਰ ਆਗੂਆਂ ਨਾਲ ਲਗਾਤਾਰ ਮੁਲਾਕਾਤਾਂ ਕਰ ਰਹੇ ਹਨ। ਕਈ ਮਹੀਨਿਆਂ ਤੋਂ ਚੱਲ ਰਹੇ ਲੀਡਰਸ਼ਿਪ ਵਿਵਾਦਾਂ ਤੋਂ ਬਾਅਦ ਹੁਣ ਨਵੇਂ ਪ੍ਰਧਾਨ ਸਾਹਮਣੇ ਪਾਰਟੀ ਵਿੱਚ ਏਕਤਾ ਲਿਆਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਚੁਣੌਤੀ ਹੈ। ਪੰਜਾਬ ਕਾਂਗਰਸ ਆਪਣਾ ਘਰ ਠੀਕ ਕਰਨ ਵਿੱਚ ਹੋਰ ਕਿੰਨਾ ਸਮਾਂ ਲਗਾਏਗੀ, ਇਸ ਤੋਂ ਪਹਿਲਾਂ ਕਿ ਉਹ ਘਰ ਤੋਂ ਬਾਹਰ ਚੋਣ ਲੜਾਈ ਸ਼ੁਰੂ ਕਰੇ ?

Learn More
Image

With the 2027 Assembly elections approaching, Pargat Singh has begun meeting rival camps and senior leaders to bring Punjab Congress together. After months of leadership disputes, the new chief now has to rebuild unity and strengthen the party organisation. How much more time will the Punjab Congress spend fixing its own house before it finally starts fighting the election outside it ?

Learn More
Image

2027 के विधानसभा चुनाव नजदीक आने के साथ परगट सिंह पंजाब कांग्रेस को एकजुट करने के लिए विरोधी गुटों और वरिष्ठ नेताओं से लगातार मुलाकात कर रहे हैं। महीनों से चल रहे नेतृत्व विवादों के बाद अब नए अध्यक्ष के सामने पार्टी में एकता लाने और संगठन को मजबूत करने की चुनौती है। पंजाब कांग्रेस अपने घर को ठीक करने में और कितना समय लगाएगी, इससे पहले कि वह घर के बाहर चुनावी लड़ाई शुरू करे ?

Learn More
...