Image

बलवंत सिंह राजोआना की दया याचिका को लेकर भाजपा और शिरोमणि अकाली दल के संभावित गठबंधन पर फिर अनिश्चितता छा गई है। शिरोमणि अकाली दल उनकी मौत की सज़ा को उम्रकैद में बदलने की माँग कर रहा है, जबकि भाजपा के नेतृत्व वाली केंद्र सरकार ने सुप्रीम कोर्ट में इस याचिका का विरोध किया है। 2027 के पंजाब विधानसभा चुनावों की तैयारी के बीच यह मुद्दा दोनों दलों के मतभेदों को फिर सामने ले आया है। कृषि कानूनों को लेकर गठबंधन टूटने के बाद क्या दोनों पुराने साथी अपने मतभेद भुलाकर फिर साथ आ पाएँगे या राजोआना का मुद्दा उनकी वापसी में बड़ी रुकावट बनेगा ?

Rating

A) अगर शिरोमणि अकाली दल अपने पुराने रुख से पीछे हटता है, तो उसे अपना जनाधार दोबारा मजबूत करने में मुश्किल हो सकती है।

B) राजोआना और पंजाब से जुड़े अन्य मुद्दों पर टकराव से बचने के लिए भाजपा अकेले चुनाव लड़ना पसंद कर सकती है।

C) गठबंधन दोनों दलों को फायदा पहुँचा सकता है, लेकिन अनसुलझे मतभेद इसे टिकाऊ बनाना मुश्किल कर सकते हैं।

D) अगर दोनों दल चुनाव से पहले अहम मुद्दों पर सहमत नहीं होते, तो मतदाता सवाल उठा सकते हैं कि गठबंधन साझा विचारों पर बना है या सिर्फ़ चुनावी फायदे के लिए।

Do you want to contribute your opinion on this topic?
Download BoloBolo Show App on your Android/iOS phone and let us have your views.
Image

ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਨੂੰ ਲੈ ਕੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਗੱਠਜੋੜ ਬਾਰੇ ਮੁੜ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕਰ ਰਿਹਾ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਸ ਅਪੀਲ ਦਾ ਵਿਰੋਧ ਕੀਤਾ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਇਹ ਮੁੱਦਾ ਦੋਵਾਂ ਪਾਰਟੀਆਂ ਦੇ ਮਤਭੇਦਾਂ ਨੂੰ ਮੁੜ ਸਾਹਮਣੇ ਲੈ ਆਇਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਗੱਠਜੋੜ ਟੁੱਟਣ ਤੋਂ ਬਾਅਦ ਕੀ ਇਹ ਦੋਵੇਂ ਪੁਰਾਣੇ ਸਾਥੀ ਆਪਣੇ ਮਤਭੇਦ ਭੁਲਾ ਕੇ ਮੁੜ ਇਕੱਠੇ ਹੋ ਸਕਣਗੇ ਜਾਂ ਰਾਜੋਆਣਾ ਦਾ ਮੁੱਦਾ ਉਨ੍ਹਾਂ ਦੀ ਸਾਂਝ ਵਿੱਚ ਵੱਡਾ ਰੋੜਾ ਬਣੇਗਾ ?

Learn More
Image

The possible BJP–Shiromani Akali Dal alliance is facing fresh uncertainty over Balwant Singh Rajoana’s mercy petition. The Shiromani Akali Dal is demanding that his death sentence be commuted, while the BJP-led Centre has opposed the plea in the Supreme Court. With both parties preparing for the 2027 Punjab elections, the issue puts their political differences back in the spotlight. After years of alliance and a bitter split over the farm laws, can these former allies put their differences aside or will the Rajoana issue become a major roadblock to a reunion ?

Learn More
Image

ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋ ਵੱਖ-ਵੱਖ ਹਲਕਿਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਚੋਣ ਲੜ ਸਕਦੇ ਹਨ। ਉਨ੍ਹਾਂ ਦੀ ਪਾਰਟੀ, ਅਕਾਲੀ ਦਲ ‘ਵਾਰਿਸ ਪੰਜਾਬ ਦੇ’, ਇਸ ਰਣਨੀਤੀ 'ਤੇ ਵਿਚਾਰ ਕਰ ਰਹੀ ਹੈ ਪਰ ਹਾਲੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਜੇ ਇਹ ਯੋਜਨਾ ਅੱਗੇ ਵੱਧਦੀ ਹੈ, ਤਾਂ ਕੀ ਦੋ ਵੱਡੇ ਆਗੂਆਂ ਨੂੰ ਸਿੱਧੀ ਚੁਣੌਤੀ ਦੇਣ ਨਾਲ ਪੰਜਾਬ ਦੀ ਚੋਣ ਸਿਆਸਤ ਵਿੱਚ ਹਲਚਲ ਮਚੇਗੀ ਜਾਂ ਇਸ ਰਣਨੀਤੀ ਵਿੱਚ ਫਾਇਦੇ ਨਾਲੋਂ ਜੋਖਮ ਵੱਧ ਹੋਣਗੇ ? ਇਸ ਕਦਮ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪੈ ਸਕਦਾ ਹੈ ?

Learn More
Image

Jailed MP Amritpal Singh may contest the 2027 Punjab Assembly elections against Chief Minister Bhagwant Mann and Shiromani Akali Dal president Sukhbir Singh Badal from two separate constituencies. His party, Akali Dal (Waris Punjab De), is weighing its options but no final decision has been announced. If this plan moves ahead, could direct contests with two major political leaders shake up Punjab’s electoral battle, or will the strategy carry more risks than rewards ? What could this move mean for Punjab politics ?

Learn More
Image

जेल में बंद सांसद अमृतपाल सिंह 2027 के पंजाब विधानसभा चुनावों में दो अलग-अलग सीटों से मुख्यमंत्री भगवंत मान और शिरोमणि अकाली दल के अध्यक्ष सुखबीर सिंह बादल के खिलाफ चुनाव लड़ सकते हैं। उनकी पार्टी, अकाली दल ‘वारिस पंजाब दे’, इस रणनीति पर विचार कर रही है लेकिन अभी तक कोई अंतिम फैसला नहीं हुआ है। अगर यह योजना आगे बढ़ती है, तो क्या दो बड़े नेताओं को सीधे चुनौती देने से पंजाब की चुनावी राजनीति में हलचल मचेगी या इस रणनीति में फायदे से ज्यादा जोखिम होंगे ? इस कदम का पंजाब की राजनीति पर क्या असर पड़ सकता है ?

Learn More
...