A) ਜ਼ਮੀਨੀ ਪੱਧਰ ’ਤੇ ਕੰਮ ਅਤੇ ਲੋਕਾਂ ਦਾ ਸਮਰਥਨ ਹੀ ਟਿਕਟ ਦਾ ਮੁੱਖ ਆਧਾਰ ਹੋਣਗੇ।
B) ਸੀਨੀਅਰ ਆਗੂਆਂ ਪ੍ਰਤੀ ਵਫ਼ਾਦਾਰੀ ਨੂੰ ਅਜੇ ਵੀ ਵੱਧ ਮਹੱਤਵ ਮਿਲੇਗਾ।
C) ਨੌਜਵਾਨ ਆਗੂਆਂ ਨੂੰ ਵੱਧ ਮੌਕੇ ਮਿਲਣਗੇ ਪਰ ਸੀਟਾਂ ਦਾ ਫ਼ੈਸਲਾ ਹਾਈਕਮਾਨ ਹੀ ਕਰੇਗੀ।
D) ਵਫ਼ਾਦਾਰੀ, ਸੀਨੀਆਰਤਾ ਅਤੇ ਧੜੇਬੰਦੀ ਤੋਂ ਉਪਰ ਜਿੱਤਣ ਦੀ ਸਮਰੱਥਾ ਨੂੰ ਰੱਖਿਆ ਜਾਵੇਗਾ।