Image

पंजाब विधानसभा का सत्र 22 से 27 अक्टूबर तक चलेगा लेकिन सदन की कार्यवाही केवल तीन दिन होगी। इस दौरान बेअदबी के मामलों में सख़्त कानूनी प्रावधानों वाला विधेयक चर्चा में रह सकता है। पंजाब में बेअदबी का मुद्दा बेहद संवेदनशील है। ऐसे में जनता की नज़र इस बात पर होगी कि सरकार ठोस कानूनी कदम उठाती है या फिर नए वादे करती है। क्या भगवंत मान सरकार इस छोटे से सत्र में बेअदबी के खिलाफ़ सख़्त कानून लाकर ठोस कदम उठाएगी या इंसाफ़ एक बार फिर राजनीतिक वादों और कार्रवाई के बीच अटका रह जाएगा ?

Proposals - SUNLO

A) दुरुपयोग रोकने के प्रावधानों के साथ सख़्त कानून पारित किया जाए।

B) बेअदबी के लंबित मामलों में कार्रवाई के लिए स्पष्ट समय-सीमा तय की जाए।

C) बड़े-बड़े वादे किए जाएँ लेकिन अहम सवालों के जवाब न दिए जाएँ।

D) राजनीतिक श्रेय लेने के बजाय ज़मीनी स्तर पर नतीजे दिखाए जाएँ।

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਵਿਧਾਨ ਸਭਾ ਦਾ ਸੈਸ਼ਨ 22 ਤੋਂ 27 ਅਕਤੂਬਰ ਤੱਕ ਚੱਲੇਗਾ ਪਰ ਸਦਨ ਦੀ ਕਾਰਵਾਈ ਸਿਰਫ਼ ਤਿੰਨ ਦਿਨ ਹੋਵੇਗੀ। ਇਸ ਦੌਰਾਨ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਪ੍ਰਬੰਧਾਂ ਵਾਲਾ ਬਿੱਲ ਚਰਚਾ ਦਾ ਮੁੱਖ ਵਿਸ਼ਾ ਬਣ ਸਕਦਾ ਹੈ। ਪੰਜਾਬ ਵਿੱਚ ਬੇਅਦਬੀ ਦਾ ਮੁੱਦਾ ਬੇਹੱਦ ਸੰਵੇਦਨਸ਼ੀਲ ਹੈ। ਅਜਿਹੇ ਵਿੱਚ ਲੋਕਾਂ ਦੀ ਨਜ਼ਰ ਇਸ ਗੱਲ 'ਤੇ ਹੋਵੇਗੀ ਕਿ ਸਰਕਾਰ ਠੋਸ ਕਾਨੂੰਨੀ ਕਦਮ ਚੁੱਕਦੀ ਹੈ ਜਾਂ ਫਿਰ ਨਵੇਂ ਵਾਅਦੇ ਕਰਦੀ ਹੈ। ਕੀ ਭਗਵੰਤ ਮਾਨ ਸਰਕਾਰ ਇਸ ਛੋਟੇ ਜਿਹੇ ਸੈਸ਼ਨ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆ ਕੇ ਠੋਸ ਕਦਮ ਚੁੱਕੇਗੀ ਜਾਂ ਇਨਸਾਫ਼ ਇਕ ਵਾਰ ਫਿਰ ਸਿਆਸੀ ਵਾਅਦਿਆਂ ਅਤੇ ਕਾਰਵਾਈ ਵਿਚਕਾਰ ਹੀ ਅਟਕਿਆ ਰਹੇਗਾ ?

Learn More
Image

Punjab’s Assembly will meet from October 22 to 27, but only three days are scheduled for proceedings. A bill to bring stricter legal provisions against sacrilege is expected to draw major attention. With sacrilege remaining a deeply sensitive issue in Punjab, people will watch whether the Government delivers firm legal action or just makes fresh promises. Will Bhagwant Mann’s Government use this short Assembly session to deliver stronger laws against sacrilege, or will justice once again remain stuck between political promises and action ?

Learn More
Image

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਸੀ.ਬੀ.ਆਈ. ਨੇ ਇਕ ਮਾਮਲਾ ਦਰਜ ਕੀਤਾ ਹੈ। ਇਸ ਵਿੱਚ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਲੋਕਾਂ 'ਤੇ ਭ੍ਰਿਸ਼ਟਾਚਾਰ, ਪੈਸੇ ਲੈ ਕੇ ਤਾਇਨਾਤੀਆਂ ਕਰਨ ਅਤੇ ਤਬਾਦਲਿਆਂ ਵਿੱਚ ਬੇਨਿਯਮੀਆਂ ਦੇ ਦੋਸ਼ ਹਨ। ਆਮ ਆਦਮੀ ਪਾਰਟੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ, ਜਦੋਂ ਕਿ ਭਾਜਪਾ ਅਤੇ ਕਾਂਗਰਸ ਉਸ ਦੀ ਸਾਫ਼-ਸੁਥਰੀ ਸਰਕਾਰ ਦੀ ਛਵੀ 'ਤੇ ਸਵਾਲ ਚੁੱਕ ਰਹੀਆਂ ਹਨ। 2027 ਦੀਆਂ ਚੋਣਾਂ ਨੇੜੇ ਆਉਣ ਨਾਲ, ਕੀ ਇਹ ਜਾਂਚਾਂ ਪਾਰਟੀ ਦੇ ਇਮਾਨਦਾਰੀ ਦੇ ਦਾਅਵੇ ਦੀ ਪਰਖ ਕਰਨਗੀਆਂ ਜਾਂ ਇਸ ਦੋਸ਼ ਨੂੰ ਮਜ਼ਬੂਤ ਕਰਨਗੀਆਂ ਕਿ ਕੇਂਦਰੀ ਏਜੰਸੀਆਂ ਦੀ ਵਰਤੋਂ ਉਸ ਦੇ ਖ਼ਿਲਾਫ਼ ਕੀਤੀ ਜਾ ਰਹੀ ਹੈ ?

Learn More
Image

The CBI has registered a case following a Punjab and Haryana High Court order, with allegations of corruption, cash-for-postings and irregular transfers involving people linked to the Chief Minister’s Office. The Aam Aadmi Party calls the action political vendetta, while the BJP and Congress question its clean-government image. With the 2027 elections approaching, will these investigations test the party’s claim of honesty or strengthen its claim that central agencies are being used against it ?

Learn More
Image

पंजाब और हरियाणा हाई कोर्ट के आदेश के बाद सी.बी.आई. ने एक मामला दर्ज किया है। इसमें मुख्यमंत्री कार्यालय से जुड़े लोगों पर भ्रष्टाचार, पैसे लेकर पोस्टिंग देने और तबादलों में अनियमितताओं के आरोप हैं। आम आदमी पार्टी इसे राजनीतिक बदले की कार्रवाई बता रही है, जबकि भाजपा और कांग्रेस उसकी साफ-सुथरी सरकार की छवि पर सवाल उठा रही हैं। 2027 के चुनाव नज़दीक आने के साथ, क्या ये जाँच पार्टी की ईमानदारी के दावे की परीक्षा लेंगी या उसके इस आरोप को मज़बूत करेंगी कि केंद्रीय एजेंसियों का इस्तेमाल उसके खिलाफ किया जा रहा है ?

Learn More
...