A) ਕਾਗਜ਼ਾਂ ’ਤੇ 76 ਵਾਅਦੇ ਪੂਰੇ ਹੋ ਗਏ ਪਰ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਨਤੀਜੇ ਕਿੱਥੇ ਦਿੱਖ ਰਹੇ ਹਨ ?
B) ਨਿਵੇਸ਼ ਦੇ ਅੰਕੜੇ ਵੱਧੀਆ ਲੱਗਦੇ ਹਨ ਪਰ ਇਨ੍ਹਾਂ ਨਾਲ ਅਸਲ ਵਿੱਚ ਕਿੰਨੀਆਂ ਨੌਕਰੀਆਂ ਪੈਦਾ ਹੋਈਆਂ ਹਨ ?
C) ਸੈਣੀ ਪੰਜਾਬ ਨੂੰ ਸੁਚੱਜੇ ਸ਼ਾਸਨ ਦਾ ਪਾਠ ਪੜ੍ਹਾਉਣਾ ਚਾਹੁੰਦੇ ਹਨ, ਜਦੋਂ ਕਿ ਹਰਿਆਣਾ ਦੀਆਂ ਆਪਣੀਆਂ ਸਮੱਸਿਆਵਾਂ ਜਵਾਬ ਮੰਗ ਰਹੀਆਂ ਹਨ।
D) ਹਰਿਆਣਾ ਨੂੰ ਮਾਡਲ ਦੱਸਣ ਤੋਂ ਪਹਿਲਾਂ ਭਾਜਪਾ ਨੂੰ ਸਾਬਤ ਕਰਨਾ ਪਵੇਗਾ ਕਿ ਉਸ ਦਾ ਰਿਪੋਰਟ ਕਾਰਡ ਸਿਰਫ਼ ਇਕ ਸਿਆਸੀ ਪ੍ਰਚਾਰ ਪੱਤਰ ਨਹੀਂ ਹੈ।