Image

The Shiromani Akali Dal will release its manifesto on November 1, followed by Sukhbir Singh Badal’s statewide yatra from November 10. But with factional divisions, questions over alliances and the party’s past record still shaping its politics, the road to 2027 will demand more than rallies and promises. Can Sukhbir Badal unite a divided Shiromani Akali Dal, settle the alliance question and rebuild public trust or will factional rifts and political uncertainty weaken the party’s 2027 comeback bid ?

Polling

A) Reuniting the party must come before trying to rebuild its political strength.

B) Any alliance must offer a clear plan for Punjab, not just electoral gains.

C) A statewide yatra cannot hide unresolved factional differences.

D) Sukhbir Badal must prove that the party can offer unity, credible leadership and a clear vision for 2027.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸ਼੍ਰੋਮਣੀ ਅਕਾਲੀ ਦਲ 1 ਨਵੰਬਰ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗਾ, ਜਿਸ ਤੋਂ ਬਾਅਦ 10 ਨਵੰਬਰ ਤੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬਾ ਪੱਧਰੀ ਯਾਤਰਾ ਸ਼ੁਰੂ ਹੋਵੇਗੀ। ਪਰ ਪਾਰਟੀ ਅੰਦਰ ਧੜੇਬੰਦੀ, ਗਠਜੋੜ ਨੂੰ ਲੈ ਕੇ ਅਸਮੰਜਸ ਅਤੇ ਪਿਛਲੇ ਕਾਰਜਕਾਲ ਦਾ ਰਿਕਾਰਡ ਅਜੇ ਵੀ ਇਸ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਹਨ। 2027 ਦੀ ਰਾਹ ਸਿਰਫ਼ ਰੈਲੀਆਂ ਅਤੇ ਵਾਅਦਿਆਂ ਨਾਲ ਸੋਖੀ ਨਹੀਂ ਹੋਵੇਗੀ। ਕੀ ਸੁਖਬੀਰ ਬਾਦਲ ਵੰਡੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰ ਸਕਣਗੇ, ਗਠਜੋੜ ਬਾਰੇ ਸਥਿਤੀ ਸਪੱਸ਼ਟ ਕਰ ਸਕਣਗੇ ਅਤੇ ਲੋਕਾਂ ਦਾ ਭਰੋਸਾ ਮੁੜ ਜਿੱਤ ਸਕਣਗੇ ਜਾਂ ਧੜੇਬੰਦੀ ਅਤੇ ਸਿਆਸੀ ਅਨਿਸ਼ਚਿਤਤਾ 2027 ਵਿੱਚ ਪਾਰਟੀ ਦੀ ਵਾਪਸੀ ਦੀ ਕੋਸ਼ਿਸ਼ ਨੂੰ ਕਮਜ਼ੋਰ ਕਰ ਦੇਵੇਗੀ ?

Learn More
Image

शिरोमणि अकाली दल 1 नवंबर को अपना चुनावी घोषणापत्र जारी करेगा, जिसके बाद 10 नवंबर से सुखबीर सिंह बादल के नेतृत्व में राज्यव्यापी यात्रा शुरू होगी। लेकिन पार्टी में गुटबाजी, गठबंधन को लेकर असमंजस और उसके पिछले कार्यकाल का रिकॉर्ड अब भी उसकी राजनीति को प्रभावित कर रहे हैं। 2027 की राह केवल रैलियों और वादों से आसान नहीं होगी। क्या सुखबीर बादल बंटे हुए शिरोमणि अकाली दल को एकजुट कर पाएंगे, गठबंधन को लेकर स्थिति साफ कर सकेंगे और जनता का भरोसा दोबारा जीत पाएंगे या गुटबाजी और राजनीतिक अनिश्चितता 2027 में पार्टी की वापसी की कोशिश को कमजोर कर देगी ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਾਲੇ ਏਕਤਾ ਦੀ ਗੱਲਬਾਤ ਤੇਜ਼ ਹੋ ਗਈ ਹੈ। ਮਹੀਨਿਆਂ ਦੀ ਚਰਚਾ ਦੇ ਬਾਵਜੂਦ ਅਜੇ ਤੱਕ ਕੋਈ ਸਮਝੌਤਾ ਨਹੀਂ ਹੋਇਆ। ਦੂਜੇ ਪਾਸੇ, ਭਾਜਪਾ ਨੇ ਵੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਦੇ ਸੰਕੇਤ ਦਿੱਤੇ ਹਨ। ਕੀ ਭਾਜਪਾ ਅਤੇ ਬਾਦਲ ਧੜੇ, ਦੋਵਾਂ ਵੱਲੋਂ ਸਪੱਸ਼ਟ ਸਿਆਸੀ ਹੁੰਗਾਰਾ ਨਾ ਮਿਲਣ ਤੋਂ ਬਾਅਦ ਪੁਨਰ ਸੁਰਜੀਤ ਨੇ ਆਪਣੇ ਵਿਕਲਪਾਂ ਬਾਰੇ ਮੁੜ ਸੋਚਣਾ ਸ਼ੁਰੂ ਕਰ ਦਿੱਤਾ ਹੈ ? ਕੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਹਿਸਾਸ ਹੋ ਗਿਆ ਹੈ ਕਿ ਨਾ ਤਾਂ ਭਾਜਪਾ ਅਤੇ ਨਾ ਹੀ ਸੁਖਬੀਰ ਬਾਦਲ ਦਾ ਅਕਾਲੀ ਦਲ ਉਸ ਨੂੰ ਉਹ ਸਿਆਸੀ ਥਾਂ ਦੇਣ ਲਈ ਤਿਆਰ ਹੈ ਜਿਸ ਦੀ ਉਹ ਭਾਲ ਕਰ ਰਿਹਾ ਹੈ ? ਕੀ ਇਸੇ ਕਾਰਨ ਪੰਥਕ ਏਕਤਾ ਉਸ ਦਾ ਅਗਲਾ ਕਦਮ ਬਣ ਰਹੀ ਹੈ ਜਾਂ ਇਹ ਅਕਾਲੀ ਧੜਿਆਂ ਨੂੰ ਇਕੱਠੇ ਕਰਨ ਦੀ ਸੱਚੀ ਕੋਸ਼ਿਸ਼ ਹੈ ?

Learn More
Image

With the 2027 elections approaching, talks of unity between the Shiromani Akali Dal and Shiromani Akali Dal (Punar Surjit) have gained attention. After months of discussions, no deal has been reached, while the BJP has also signalled plans to contest all 117 Punjab seats. Has Punar Surjit begun to rethink its options after failing to secure a clear political opening with either side ? Has Shiromani Akali Dal (Punar Surjit) realised that neither the BJP nor Sukhbir Badal’s Akali Dal is ready to offer it the political space it seeks, making Panthic unity its next move or is this still a genuine effort to bring the Akali factions together ?

Learn More
Image

2027 के पंजाब विधानसभा चुनाव नज़दीक आने के साथ, शिरोमणि अकाली दल और शिरोमणि अकाली दल (पुनर सुरजीत) के बीच एकता की बातचीत ने ज़ोर पकड़ लिया है। महीनों की चर्चा के बावजूद अब तक कोई समझौता नहीं हुआ है। वहीं, भाजपा ने भी पंजाब की सभी 117 सीटों पर चुनाव लड़ने की तैयारी के संकेत दिए हैं। क्या भाजपा और बादल गुट, दोनों से स्पष्ट राजनीतिक समर्थन न मिलने के बाद पुनर सुरजीत ने अपने विकल्पों पर दोबारा विचार करना शुरू कर दिया है ? क्या शिरोमणि अकाली दल (पुनर सुरजीत) को एहसास हो गया है कि न तो भाजपा और न ही सुखबीर बादल का अकाली दल उसे वह राजनीतिक जगह देने को तैयार है जिसकी उसे तलाश है ? क्या इसी वजह से पंथक एकता उसका अगला कदम बन रही है या यह अकाली गुटों को एकजुट करने की एक सच्ची कोशिश है ?

Learn More
...