Image

The Aam Aadmi Party won 92 of Punjab’s 117 Assembly seats in 2022. But in the 2024 Lok Sabha election, it led in just 33 Assembly segments, while Congress and the BJP gained ground. With its support slipping across much of the state, can the Aam Aadmi Party regain Punjab’s trust before 2027 or was its 2022 landslide a high point it may struggle to repeat ? What poses the biggest challenge to the Aam Aadmi Party’s return to power ?

Proposals - SUNLO

A) The sharp drop in electoral leads signals a loss of public support.

B) Congress gaining ground could make the fight for Punjab tougher.

C) The BJP’s growing presence could challenge the Aam Aadmi Party in key seats.

D) The party must prove its 2022 mandate still reflects what Punjab’s voters want today.

Do you want to contribute your opinion on this topic?
Download BoloBolo Show App on your Android/iOS phone and let us have your views.
Image

ਆਮ ਆਦਮੀ ਪਾਰਟੀ ਨੇ 2022 ਵਿੱਚ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਸਨ। ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਸਿਰਫ਼ 33 ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਰਹੀ, ਜਦੋਂ ਕਿ ਕਾਂਗਰਸ ਅਤੇ ਭਾਜਪਾ ਨੇ ਆਪਣੀ ਸਥਿਤੀ ਮਜ਼ਬੂਤ ਕੀਤੀ। ਸੂਬੇ ਦੇ ਵੱਡੇ ਹਿੱਸੇ ਵਿੱਚ ਪਾਰਟੀ ਦਾ ਸਮਰਥਨ ਘਟਦਾ ਦਿਖਾਈ ਦਿੱਤਾ। ਅਜਿਹੇ ਵਿੱਚ, ਕੀ ਆਮ ਆਦਮੀ ਪਾਰਟੀ 2027 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਭਰੋਸਾ ਮੁੜ ਜਿੱਤ ਸਕੇਗੀ ਜਾਂ 2022 ਦੀ ਇਤਿਹਾਸਕ ਜਿੱਤ ਉਸ ਲਈ ਇਕ ਅਜਿਹਾ ਸਿਖਰ ਸੀ ਜਿਸ ਨੂੰ ਦੁਹਰਾਉਣਾ ਮੁਸ਼ਕਲ ਹੋਵੇਗਾ ? ਸੱਤਾ ਵਿੱਚ ਵਾਪਸੀ ਦੇ ਰਾਹ ਵਿੱਚ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਕੀ ਹੈ ?

Learn More
Image

आम आदमी पार्टी ने 2022 में पंजाब की 117 विधानसभा सीटों में से 92 सीटें जीती थीं। लेकिन 2024 के लोकसभा चुनाव में वह केवल 33 विधानसभा क्षेत्रों में आगे रही, जबकि कांग्रेस और भाजपा ने अपनी स्थिति मजबूत की। राज्य के बड़े हिस्से में उसका समर्थन घटता दिखाई दिया। ऐसे में, क्या आम आदमी पार्टी 2027 से पहले पंजाब की जनता का भरोसा दोबारा जीत पाएगी या 2022 की ऐतिहासिक जीत उसके लिए एक ऐसा शिखर साबित होगी जिसे दोहराना मुश्किल होगा ? सत्ता में वापसी की राह में आम आदमी पार्टी के सामने सबसे बड़ी चुनौती क्या है ?

Learn More
Image

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਕਥਿਤ ਤੌਰ ’ਤੇ ਸਿਰਫ਼ ਨੌਂ ਮਿੰਟਾਂ ਵਿੱਚ ਸਮਾਪਤ ਕਰ ਦਿੱਤੀ। ਇਸ ਦੌਰਾਨ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਸੂਬੇ ਦੀ ਕਾਨੂੰਨ-ਵਿਵਸਥਾ ਵਰਗੇ ਅਹਿਮ ਮੁੱਦਿਆਂ ’ਤੇ ਸਵਾਲ ਉਠੇ। ਸਾਫ਼-ਸੁਥਰੇ ਸ਼ਾਸਨ ਅਤੇ ਜਵਾਬਦੇਹੀ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਮੁੱਦਿਆਂ ’ਤੇ ਚਰਚਾ ਲਈ ਏਨ੍ਹਾ ਘੱਟ ਸਮਾਂ ਕਿਉਂ ਦਿੱਤਾ ? ਜਦੋਂ ਪੰਜਾਬ ਦੇ ਲੋਕ ਨਸ਼ਿਆਂ, ਕਤਲਾਂ ਅਤੇ ਸੁਰੱਖਿਆ ਬਾਰੇ ਜਵਾਬ ਮੰਗ ਰਹੇ ਹਨ, ਤਾਂ ਕੀ ਸਰਕਾਰ ਨੌਂ ਮਿੰਟ ਦੀ ਕਾਰਵਾਈ ਨੂੰ ਜਾਇਜ਼ ਠਹਿਰਾ ਸਕਦੀ ਹੈ ? ਇਸ ਨੌਂ ਮਿੰਟ ਦੇ ਸੈਸ਼ਨ ਤੋਂ ਕੀ ਸੰਕੇਤ ਮਿਲਦਾ ਹੈ ?

Learn More
Image

The Aam Aadmi Party Government reportedly wrapped up the opening day of Punjab’s Assembly session in just nine minutes, leaving key issues like anti- drug activist Parvinder Singh Jhota’s killing and law and order under scrutiny. For a party that promised clean governance and accountability, why so little time for questions that matter to Punjab ? Is the Government ready to face tough questions or is accountability becoming a weak point in its own governance model ? What does this nine-minute session reveal ?

Learn More
Image

पंजाब में आम आदमी पार्टी की सरकार ने विधानसभा सत्र के पहले दिन की कार्यवाही कथित तौर पर सिर्फ नौ मिनट में समाप्त कर दी। इस दौरान नशा विरोधी कार्यकर्ता परविंदर सिंह झोटा की हत्या और राज्य की कानून-व्यवस्था जैसे अहम मुद्दों पर सवाल उठे। स्वच्छ शासन और जवाबदेही का वादा करने वाली आम आदमी पार्टी की सरकार ने इन मुद्दों पर चर्चा के लिए इतना कम समय क्यों दिया ? जब पंजाब की जनता नशे, हत्याओं और सुरक्षा पर जवाब मांग रही है, तो क्या सरकार नौ मिनट की कार्यवाही को सही ठहरा सकती है ? इस नौ मिनट के सत्र से क्या संकेत मिलता है ?

Learn More
...