A) ਟੈਕਸਾਂ ਵਿੱਚ ਛੋਟ ਅਤੇ ਰਿਆਇਤਾਂ ਨਾਲ ਉਦਯੋਗ ਆਕਰਸ਼ਿਤ ਹੋ ਸਕਦੇ ਹਨ ਪਰ ਇਸ ਨਾਲ ਸਰਕਾਰੀ ਆਮਦਨ ਵੀ ਘੱਟ ਸਕਦੀ ਹੈ।
B) ਨਵੇਂ ਉਦਯੋਗਿਕ ਪ੍ਰੋਜੈਕਟਾਂ ਲਈ ਵੱਡੇ ਨਿਵੇਸ਼ ਦੀ ਲੋੜ ਹੋਵੇਗੀ ਪਰ ਸੁਖਬੀਰ ਬਾਦਲ ਨੂੰ ਦੱਸਣਾ ਪਵੇਗਾ ਕਿ ਪੈਸਾ ਕਿੱਥੋਂ ਆਵੇਗਾ।
C) ਪੰਜਾਬ ਹੁਣ ਸਪੱਸ਼ਟ ਵਿੱਤੀ ਯੋਜਨਾ ਅਤੇ ਤੈਅ ਸਮਾਂ-ਸੀਮਾ ਤੋਂ ਬਿਨਾਂ ਵਾਅਦਿਆਂ ਦੀ ਇਕ ਹੋਰ ਨਵੀਂ ਸੂਚੀ ਦਾ ਬੋਝ ਨਹੀਂ ਝੱਲ ਸਕਦਾ।
D) ਉਦਯੋਗਿਕ ਵਿਕਾਸ ਨਾਲ ਇਨ੍ਹੇ ਰੁਜ਼ਗਾਰ ਅਤੇ ਮਾਲੀਆ ਪੈਦਾ ਹੋਣਾ ਚਾਹੀਦਾ ਹੈ ਕਿ ਖਰਚਾ ਵਾਜਬ ਸਾਬਤ ਹੋਵੇ, ਨਾ ਕਿ ਸੂਬੇ ਦਾ ਕਰਜ਼ਾ ਹੋਰ ਵੱਧੇ।