Image

After announcing its first list of 40 candidates, the Aam Aadmi Party is preparing its second list for Punjab. Reports suggest nearly 40% of sitting MLAs could lose their tickets due to poor performance. This has triggered a rush to Delhi, with MLAs and aspirants meeting Arvind Kejriwal and Manish Sisodia to strengthen their claims. Even some announced candidates are reportedly worried about losing their tickets. Is AAP’s reported plan to replace sitting MLAs an attempt to beat anti-incumbency or does the rush to Delhi expose growing insecurity within the party ?

Proposals - SUNLO

A) Replacing underperforming MLAs could help AAP tackle public dissatisfaction.

B) The rush to meet the Delhi leadership highlights the importance of high-command approval.

C) Fresh faces could get opportunities, but may intensify competition within the party.

D) Uncertainty over ticket distribution could leave even announced candidates feeling insecure.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪਹਿਲੀ ਸੂਚੀ ਵਿੱਚ 40 ਉਮੀਦਵਾਰਾਂ ਦੇ ਨਾਂ ਐਲਾਨਣ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਲਈ ਦੂਜੀ ਸੂਚੀ ਤਿਆਰ ਕਰ ਰਹੀ ਹੈ। ਖ਼ਬਰਾਂ ਮੁਤਾਬਕ, ਮਾੜੀ ਕਾਰਗੁਜ਼ਾਰੀ ਕਾਰਨ ਲਗਭਗ 40% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਇਸ ਕਾਰਨ ਵਿਧਾਇਕ ਅਤੇ ਟਿਕਟਾਂ ਦੇ ਦਾਅਵੇਦਾਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਮਿਲਣ ਲਈ ਦਿੱਲੀ ਪਹੁੰਚ ਰਹੇ ਹਨ। ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਕੁਝ ਆਗੂ ਸੋਸ਼ਲ ਮੀਡੀਆ 'ਤੇ ਵੀ ਆਪਣੀ ਸਰਗਰਮੀ ਦਿਖਾ ਰਹੇ ਹਨ। ਖ਼ਬਰਾਂ ਮੁਤਾਬਕ, ਪਹਿਲਾਂ ਐਲਾਨੇ ਕੁਝ ਉਮੀਦਵਾਰਾਂ ਨੂੰ ਵੀ ਟਿਕਟ ਕੱਟੇ ਜਾਣ ਦਾ ਡਰ ਹੈ। ਕੀ ਮੌਜੂਦਾ ਵਿਧਾਇਕਾਂ ਨੂੰ ਬਦਲਣ ਦੀ ਆਮ ਆਦਮੀ ਪਾਰਟੀ ਦੀ ਯੋਜਨਾ ਸੱਤਾ ਵਿਰੋਧੀ ਲਹਿਰ ਨਾਲ ਨਜਿੱਠਣ ਦੀ ਕੋਸ਼ਿਸ਼ ਹੈ ਜਾਂ ਦਿੱਲੀ ਦੀ ਦੌੜ ਪਾਰਟੀ ਅੰਦਰ ਵੱਧਦੀ ਬੇਚੈਨੀ ਨੂੰ ਦਰਸਾਉਂਦੀ ਹੈ ?

Learn More
Image

पहली सूची में 40 उम्मीदवारों के नाम घोषित करने के बाद आम आदमी पार्टी पंजाब के लिए दूसरी सूची तैयार कर रही है। खबरों के मुताबिक, खराब प्रदर्शन के कारण करीब 40% मौजूदा विधायकों के टिकट कट सकते हैं। इसके चलते विधायक और टिकट के दावेदार अरविंद केजरीवाल और मनीष सिसोदिया से मिलने दिल्ली पहुंच रहे हैं। अपनी दावेदारी मजबूत करने के लिए कुछ नेता सोशल मीडिया पर भी अपनी सक्रियता दिखा रहे हैं। खबरों के मुताबिक, पहले से घोषित कुछ उम्मीदवारों को भी टिकट कटने का डर है। क्या मौजूदा विधायकों को बदलने की आम आदमी पार्टी की योजना सत्ता विरोधी लहर से निपटने की कोशिश है या दिल्ली की दौड़ पार्टी के भीतर बढ़ती असुरक्षा को दिखाती है ?

Learn More
Image

40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਤਿਆਰ ਕਰ ਰਹੀ ਹੈ। ਕਈ ਆਗੂ ਅਤੇ ਟਿਕਟਾਂ ਦੇ ਦਾਅਵੇਦਾਰ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਜਿਸ ਕਾਰਨ ਅਗਲੀ ਸੂਚੀ ਵਿੱਚ ਦੇਰੀ ਹੋ ਸਕਦੀ ਹੈ। ਉਮੀਦਵਾਰਾਂ ਦੀ ਚੋਣ ਦੇ ਨਾਲ ਪਾਰਟੀ ਸਾਹਮਣੇ ਵੱਡੀ ਚੁਣੌਤੀ ਹੈ: ਅਜਿਹੇ ਉਮੀਦਵਾਰ ਚੁਣਨੇ ਜੋ ਚੋਣ ਜਿੱਤ ਸਕਣ ਅਤੇ ਸਰਕਾਰ ਦੇ ਕੰਮਾਂ ਦਾ ਬਚਾਅ ਵੀ ਕਰ ਸਕਣ। ਕੀ ਆਮ ਆਦਮੀ ਪਾਰਟੀ ਵੱਲੋਂ ਸਮੇਂ ਤੋਂ ਪਹਿਲਾਂ ਉਮੀਦਵਾਰਾਂ ਦੀ ਚੋਣ ਕਰਨਾ ਚੋਣਾਂ ਜਿੱਤਣ ਦੇ ਭਰੋਸੇ ਦਾ ਸੰਕੇਤ ਹੈ ਜਾਂ ਟਿਕਟਾਂ ਲਈ ਵੱਧਦੀ ਦੌੜ 2027 ਤੋਂ ਪਹਿਲਾਂ ਪਾਰਟੀ ਅੰਦਰਲੀਆਂ ਚੁਣੌਤੀਆਂ ਨੂੰ ਉਜਾਗਰ ਕਰ ਰਹੀ ਹੈ ?

Learn More
Image

With 40 candidates already announced, the Aam Aadmi Party is preparing its second list for the 2027 Punjab Assembly elections. The next list may take longer as several leaders and aspirants lobby for tickets. As candidate selection gains pace, the party faces a bigger test: choosing candidates who can win and defend its record in government. Is AAP’s early candidate selection a sign of electoral confidence or does the growing rush for tickets expose challenges within the party ahead of 2027 ?

Learn More
Image

40 उम्मीदवारों की पहली सूची जारी करने के बाद आम आदमी पार्टी 2027 के पंजाब विधानसभा चुनावों के लिए दूसरी सूची तैयार कर रही है। कई नेता और टिकट के दावेदार अपनी दावेदारी पेश कर रहे हैं, जिसके चलते अगली सूची में देरी हो सकती है। उम्मीदवारों के चयन के बीच पार्टी के सामने बड़ी चुनौती है: ऐसे उम्मीदवार चुनना जो चुनाव जीत सकें और सरकार के कामकाज का बचाव भी कर सकें। क्या आम आदमी पार्टी का समय से पहले उम्मीदवारों का चयन करना चुनावी आत्मविश्वास का संकेत है या टिकट पाने की बढ़ती होड़ 2027 से पहले पार्टी के भीतर की चुनौतियों को उजागर कर रही है ?

Learn More
...