Image

With the 2027 elections approaching, Captain Amarinder Singh’s political position is drawing attention. Despite joining the BJP in 2022, he has skipped several party events. His appearance at Sonia Gandhi’s book launch and Rahul Gandhi’s special mention have renewed speculation about his political loyalties. His recent meeting with Prime Minister Narendra Modi adds another twist. Is Captain Amarinder still a trump card for the BJP in Punjab or has the party failed to give its veteran leader a meaningful role ahead of 2027 ?

Voting

A) His experience as Chief Minister could strengthen the BJP’s campaign in Punjab.

B) His absence from key party events raises doubts about his place in the BJP.

C) His Congress connections may offer political options but rebuilding old ties will not be easy.

D) Without a clear role, his influence could fade before the 2027 electoral battle.

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਭੂਮਿਕਾ ਚਰਚਾ ਵਿੱਚ ਹੈ। 2022 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਦੇ ਕਈ ਅਹਿਮ ਸਮਾਗਮਾਂ ਵਿੱਚ ਹਿੱਸਾ ਨਹੀਂ ਲਿਆ। ਸੋਨੀਆ ਗਾਂਧੀ ਦੀ ਕਿਤਾਬ ਦੇ ਰਿਲੀਜ਼ ਸਮਾਗਮ ਵਿੱਚ ਉਨ੍ਹਾਂ ਦੀ ਮੌਜੂਦਗੀ ਅਤੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦਾ ਜ਼ਿਕਰ ਕੀਤੇ ਜਾਣ ਨਾਲ ਉਨ੍ਹਾਂ ਦੀ ਸਿਆਸੀ ਵਫ਼ਾਦਾਰੀ ਬਾਰੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦਿੱਤੀ ਹੈ। ਕੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਲਈ ਅਜੇ ਵੀ ਇਕ ਅਹਿਮ ਸਿਆਸੀ ਪੱਤਾ (ਆਗੂ) ਹਨ ਜਾਂ ਪਾਰਟੀ 2027 ਤੋਂ ਪਹਿਲਾਂ ਆਪਣੇ ਇਸ ਤਜਰਬੇਕਾਰ ਆਗੂ ਨੂੰ ਕੋਈ ਅਹਿਮ ਭੂਮਿਕਾ ਦੇਣ ਵਿੱਚ ਨਾਕਾਮ ਰਹੀ ਹੈ ?

Learn More
Image

2027 के चुनाव नज़दीक आते ही कैप्टन अमरिंदर सिंह की राजनीतिक भूमिका चर्चा में है। 2022 में भारतीय जनता पार्टी में शामिल होने के बावजूद उन्होंने पार्टी के कई अहम कार्यक्रमों में हिस्सा नहीं लिया है। सोनिया गांधी की किताब के विमोचन में उनकी मौजूदगी और राहुल गांधी द्वारा उनका ज़िक्र किए जाने से उनकी राजनीतिक निष्ठा को लेकर नई अटकलें शुरू हो गई हैं। प्रधानमंत्री नरेंद्र मोदी से उनकी हालिया मुलाकात ने इन चर्चाओं को और हवा दी है। क्या कैप्टन अमरिंदर सिंह पंजाब में भारतीय जनता पार्टी के लिए अब भी एक तुरुप का इक्का हैं या पार्टी 2027 से पहले अपने इस अनुभवी नेता को कोई अहम भूमिका देने में नाकाम रही है ?

Learn More
Image

ਕਾਂਗਰਸ ਦੇ ਸਾਬਕਾ ਆਗੂ ਅਸ਼ਵਨੀ ਸੇਖੜੀ ਅਤੇ ਫਤਿਹ ਜੰਗ ਸਿੰਘ ਬਾਜਵਾ, ਦੋਵੇਂ 2027 ਵਿੱਚ ਬਟਾਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਸੰਭਾਵੀ ਦਾਅਵੇਦਾਰ ਹਨ। ਦੋਵਾਂ ਦੀ ਦਾਅਵੇਦਾਰੀ ਵਿਚਕਾਰ ਪਾਰਟੀ ਲਈ ਸਿਆਸੀ ਤਜਰਬੇ, ਸਥਾਨਕ ਪ੍ਰਭਾਵ ਅਤੇ ਆਪਣੇ ਪੁਰਾਣੇ ਵਰਕਰਾਂ ਦੇ ਹਿੱਤਾਂ ਵਿਚਕਾਰ ਸੰਤੁਲਨ ਬਣਾਉਣਾ ਚੁਣੌਤੀ ਹੋਵੇਗੀ। ਕੀ ਭਾਰਤੀ ਜਨਤਾ ਪਾਰਟੀ ਅਸ਼ਵਨੀ ਸੇਖੜੀ ਦੀ ਸਿਆਸੀ ਪਛਾਣ ਨੂੰ ਤਰਜੀਹ ਦੇਵੇਗੀ ਜਾਂ ਫਤਿਹ ਜੰਗ ਸਿੰਘ ਬਾਜਵਾ ਦੇ ਚੋਣ ਪ੍ਰਭਾਵ ਨੂੰ ? ਇਸ ਫੈਸਲੇ ਦਾ ਬਟਾਲਾ ਵਿੱਚ ਪਾਰਟੀ ਦੀ ਏਕਤਾ 'ਤੇ ਕੀ ਅਸਰ ਪਵੇਗਾ ?

Learn More
Image

Former Congress leaders Ashwani Sekhri and Fateh Jung Singh Bajwa are both potential contenders for the BJP ticket from Batala in 2027. Their competing claims will test how the party balances political experience, local influence and the interests of its existing cadre. Will the BJP prioritise Ashwani Sekhri’s political standing or Fateh Jung Singh Bajwa’s electoral influence, and what could this choice mean for the party’s unity in Batala ?

Learn More
Image

पूर्व कांग्रेस नेता अश्वनी सेखड़ी और फतेह जंग सिंह बाजवा, दोनों 2027 में बटाला से भारतीय जनता पार्टी के टिकट के संभावित दावेदार हैं। दोनों के दावों के बीच पार्टी के सामने राजनीतिक अनुभव, स्थानीय प्रभाव और पुराने कार्यकर्ताओं के हितों में संतुलन बनाने की चुनौती होगी। क्या भारतीय जनता पार्टी अश्वनी सेखड़ी की राजनीतिक पहचान को प्राथमिकता देगी या फतेह जंग सिंह बाजवा के चुनावी प्रभाव को ? इस फैसले का बटाला में पार्टी की एकता पर क्या असर पड़ेगा ?

Learn More
...