ਭਾ.ਜ.ਪਾ. ਕਹਿੰਦੀ ਹੈ ਕਿ ਉਹ ਪੰਜਾਬ ਦਾ ਭਵਿੱਖ ਤਿਆਰ ਕਰ ਰਹੀ ਹੈ।
ਪਰ ਜਦੋਂ ਹਰ ਰੈਲੀ ਵਿੱਚ ਬਾਹਰੀ ਚਿਹਰੇ ਹੁੰਦੇ ਹਨ ਤੇ ਸਥਾਨਕ ਲੀਡਰ ਗਾਇਬ — ਤਾਂ ਇਹ ਭਵਿੱਖ ਕਿਸਦਾ ਬਣ ਰਿਹਾ ਤੇ ਕਿਸਦੇ ਨਾਂ 'ਤੇ?
ਜੇ "ਡਬਲ ਇੰਜਣ ਸਰਕਾਰ" ਇੰਨੀ ਤੇਜ਼ ਹੈ,
ਤਾਂ ਪੰਜਾਬ ਦਾ ਸ਼ਹਿਰੀ ਵੋਟਰ ਅਜੇ ਤੱਕ ਉਹਦੀ ਟਿਕਟ ਕਿਉਂ ਨਹੀਂ ਲੈ ਸਕਿਆ?