ਜੇ ਹੁਣ ਆਮਦਨ ਸਰਵੇ ਦੀ ਯੋਜਨਾ ਬਣ ਰਹੀ ਹੈ, ਤਾਂ ਪਿਛਲੇ 10 ਸਾਲਾਂ ਦੇ GDP ਦੇ ਚਮਕਦਾਰ ਦਾਅਵੇ ਕਿਸ ਉੱਤੇ ਆਧਾਰਤ ਸਨ? ਜੋਤਿਸ਼ ‘ਤੇ?