ਕੀ ਯੂ.ਪੀ. ਦੀ 1 ਟ੍ਰਿਲੀਅਨ ਡਾਲਰ ਅਰਥਵਿਵਸਥਾ ਵਾਲੀ ਰਾਹ ਸ਼ਰਾਬ ਦੀਆਂ ਭੱਠੀਆਂ ਰਾਹੀਂ ਬਣਾਈ ਜਾ ਰਹੀ ਹੈ, ਜਦ ਕਿ ਸੀਐਮ ਯੋਗੀ ਦੀਆਂ ਮੀਟਿੰਗਾਂ ‘ਚ ‘ਸ਼ਰਾਬ’ ਸ਼ਬਦ ਹੀ ਵਰਜਿਤ ਹੈ?
ਕੀ 15 ਜ਼ਿਲ੍ਹਿਆਂ ‘ਚ ਸ਼ਰਾਬ ਯੂਨਿਟ ਖੋਲ੍ਹਣ ਵਾਲਾ ਰਾਜ ‘ਨਸ਼ਾ ਮੁਕਤ ਭਾਰਤ’ ਦਾ ਦਾਅਵਾ ਕਰ ਸਕਦਾ ਹੈ?