ਇੰਡੋਨੇਸ਼ੀਆ 'ਚ 15–24 ਸਾਲ ਦੇ 44 ਮਿਲੀਅਨ ਤੋਂ ਵੱਧ ਨੌਜਵਾਨ ਹਨ ਜਿੰਨਾ ਵਿੱਚ ਬੇਰੋਜ਼ਗਾਰੀ ਦਰ 16% ਹੈ, ਜੋ ਕਿ ਵੀਅਤਨਾਮ ਅਤੇ ਥਾਈਲੈਂਡ ਨਾਲੋਂ ਦੂਣੀ ਹੈ।
ਜਿੱਥੇ ਕਾਨੂੰਨ ਦੀ ਡਿਗਰੀ ਲੈਣ ਵਾਲੇ ਨੌਜਵਾਨ ਆਪਣੇ ਮਾਪਿਆਂ ਦੀ ਕਰਿਆਨੇ ਦੀ ਦੁਕਾਨ ਚਲਾ ਰਹੇ ਨੇ ਤੇ ਕੇਵਲ 3% ਨੂੰ ਹੀ ਸਰਕਾਰੀ ਨੌਕਰੀ ਮਿਲ ਰਹੀ ਹੈ।
ਕੀ ਇੰਡੋਨੇਸ਼ੀਆ ਦਾ “ਸਿੱਖਿਆ ਤੋਂ ਰੋਜ਼ਗਾਰ” ਵਾਲਾ ਸੁਪਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟ ਰਿਹਾ ਹੈ?