ਕੀ ਨਵਜੋਤ ਸਿੱਧੂ ਸੱਚਮੁੱਚ ਬਦਲਾਅ ਲਿਆਉਣਗੇ ਜਾਂ ਸਿਰਫ਼ ਖ਼ਬਰਾਂ ’ਚ ਰਹਿਣਾ ਚਾਹੁੰਦੇ ਨੇ?
2027 ਵਿੱਚ ਉਹ ਕਿਸੇ ਠੋਸ ਯੋਜਨਾ ਨਾਲ ਚੋਣ ਲੜਣਗੇ ਜਾਂ ਫਿਰ ਪਹਿਲਾ ਵਾਂਗ ਹੀ ਰੁੱਸਣ-ਮਨਾਉਣ ਤੇ ਅਸਤੀਫ਼ੇ ਵਾਲਾ ਡਰਾਮਾ ਹੋਵੇਗਾ?