ਰਾਹੁਲ ਗਾਂਧੀ ਨੇ ਸਰਕਾਰ 'ਤੇ ਅਮਰੀਕੀ ਦਬਾਅ ਵਿੱਚ ਝੁਕਣ ਦਾ ਦੋਸ਼ ਲਾਇਆ ਹੈ।
ਭਾਰਤ ਅਤੇ ਅਮਰੀਕਾ ਦਾ ਸਾਲਾਨਾ ਵਪਾਰ 110 ਬਿਲੀਅਨ ਡਾਲਰ ਤੋਂ ਵੱਧ ਹੈ।
ਕੀ ਇਹ ਆਰਥਿਕ ਤੱਤ ਭਾਰਤ ਦੀ ਕੂਟਨੀਤਕ ਫ਼ੈਸਲਿਆਂ ਨੂੰ ਪ੍ਰਭਾਵਿਤ ਕਰੇਗਾ?