ਇੱਕ ਪਾਸੇ ਭਾਜਪਾ ਵੰਸ਼ਵਾਦ ਦੇ ਖ਼ਿਲਾਫ਼ ਬੋਲਦੀ ਹੈ, ਤੇ ਦੂਜੇ ਪਾਸੇ ਅਨੁਰਾਗ ਠਾਕੁਰ ਆਪਣੇ ਪਿਤਾ ਪ੍ਰੇਮ ਕੁਮਾਰ ਧੂਮਲ ਦੀ ਕੁਰਸੀ 'ਤੇ ਆਏ ਹਨ।
ਕੀ ਇਹ ਦੋਹਰੀ ਨੀਤੀ ਨਹੀਂ?
ਜਿਵੇਂ ਰਾਹੁਲ ਗਾਂਧੀ ਨੂੰ ਸਿਆਸੀ ਵਾਰਿਸ ਆਖ ਕੇ ਤਾਨੇ ਮਾਰੇ ਜਾਂਦੇ ਹਨ, ਤਾਂ ਫਿਰ ਅਨੁਰਾਗ ਠਾਕੁਰ ਵੀ ਭਾਜਪਾ ਦੇ ਵੰਸ਼ਵਾਦ ਦਾ ਚਿਹਰਾ ਨਹੀਂ?