2022 'ਚ ਦੋ ਸੀਟਾਂ ਤੋਂ ਹਾਰ ਤੇ ਹੁਣ ਮੰਚਾਂ 'ਤੇ ਗੰਦੇ ਸ਼ਬਦ — ਕੀ ਚੰਨੀ ਵਧੇਰੇ ਡ੍ਰਾਮੇਬਾਜ਼ ਹਨ ਜਾਂ ਅਸਲ ਨੇਤਾ?
ਕੀ ਉਹ ਕਦੇ ਵੀ ਕੋਈ ਨੀਤੀ ਵਾਲਾ ਆਗੂ ਸਾਬਿਤ ਹੋਏ ਜਾਂ ਸਿਰਫ਼ ਬਿਆਨਬਾਜ਼ੀ ਕਰਦੇ ਰਹੇ?
ਕੀ ਪੰਜਾਬ ਕਾਂਗਰਸ ਹੁਣ ਐਸੇ ਆਗੂਆਂ ਵਿੱਚ ਫ਼ਸੀ ਹੋਈ ਹੈ ਜੋ ਕੰਮ ਘੱਟ ਤੇ ਰੌਲਾ ਵੱਧ ਪਾਉਂਦੇ ਹਨ?