ਜੇਕਰ ਹਰਪਾਲ ਚੀਮਾ ਅਸਲ ਵਿੱਚ ਪੰਜਾਬ ਦੀ ਵਿੱਤੀ ਕਮਾਨ ਸੰਭਾਲ ਰਹੇ ਹਨ, ਤਾਂ ਫ਼ਿਰ ਰਾਜ ਅੱਜ ਵੀ ਕਰਜ਼ਿਆਂ ਅਤੇ ਖੋਖਲੇ ਵਾਅਦਿਆਂ ਦੇ ਸਹਾਰੇ ਕਿਉਂ ਚੱਲ ਰਿਹਾ ਹੈ?
2021-22 ਵਿੱਚ ₹2.82 ਲੱਖ ਕਰੋੜ ਤੋਂ 2024-25 ਵਿੱਚ ₹3.74 ਲੱਖ ਕਰੋੜ ਤੱਕ ਦਾ ਕਰਜ਼ਾ ਕਿਵੇਂ ਵੱਧ ਗਿਆ?
ਕੀ ਪੰਜਾਬ 2027 ਦੀਆਂ ਚੋਣਾਂ ਵਿੱਚ ਉਨ੍ਹਾਂ 'ਤੇ ਭਰੋਸਾ ਕਰੇਗਾ?