ਕਨਹਿਆ ਕੁਮਾਰ ਦਾ ਕਹਿਣਾ ਹੈ ਕਿ ਬੀਜੇਪੀ, ਨੀਤੀਸ਼ ਕੁਮਾਰ ਨੂੰ ਸਿਰਫ਼ ਬਿਹਾਰ ਚੋਣਾਂ ਤੱਕ “ਅਸਥਾਈ ਔਜ਼ਾਰ” ਵਾਂਗ ਵਰਤ ਰਹੀ ਹੈ ਅਤੇ ਉਸ ਤੋਂ ਬਾਅਦ ਆਪਣਾ ਨੇਤਾ ਲਿਆਵੇਗੀ।
ਉਸਨੇ ਚੋਣ ਆਯੋਗ ’ਤੇ ਵੀ ਬੀਜੇਪੀ ਦੀ ਆਵਾਜ਼ ਬਣਨ ਅਤੇ ਵੋਟਰ ਲਿਸਟਾਂ ’ਚ ਗੜਬੜ ਕਰਨ ਦੇ ਦੋਸ਼ ਲਾਏ ਹਨ।
ਕੀ ਤੁਹਾਨੂੰ ਲੱਗਦਾ ਹੈ ਕਿ ਬਿਹਾਰ ਦੀ ਜਨਤਾ ਨੂੰ ਇਸ ਕਥਿਤ ਬੈਕਡੋਰ ਰਾਜਨੀਤੀ ਤੋਂ ਚਿੰਤਤ ਹੋਣਾ ਚਾਹੀਦਾ ਹੈ?
A) ਹਾਂ – ਇਹ ਬੀਜੇਪੀ ਦੀ ਰਣਨੀਤੀ ਹੈ।
B) ਨਹੀਂ – ਨੀਤੀਸ਼ ਦੇ ਹੁੰਦਿਆਂ ਸਭ ਸੁਰੱਖਿਅਤ ਹੈ।
C) ਵਿਰੋਧੀ ਪੱਖ ਦਾ ਵਧਾ ਚਾੜ੍ਹ ਕੇ ਦਿਤਾ ਬਿਆਨ।