ਪੰਜਾਬ ਦੇ ਸਿਆਸੀ ਆਗੂਆਂ ਵਿਚ ਜੋ ਪੋਡਕਾਸਟਾਂ 'ਤੇ ਆ ਕੇ ਆਪਣੇ ਗੁੱਸੇ-ਗਿਲੇ ਕੱਢਣ ਦਾ ਰੁਝਾਨ ਸ਼ੁਰੂ ਹੋਇਆ ਹੈ, ਉਹ ਕਾਂਗਰਸ ਲੀਡਰਸ਼ਿਪ ਨੂੰ ਮੁੜ ਆਪਸ ਵਿਚ ਦੋ ਫਾੜ੍ਹ ਕਰ ਰਿਹਾ ਹੈ।
ਤੁਹਾਨੂੰ ਕੀ ਲੱਗਦਾ — ਕੇਂਦਰੀ ਲੀਡਰਸ਼ਿਪ ਇਸ ਤੋਂ ਅਣਜਾਣ ਹੈ, ਜਾਂ ਉਹ ਖੁਦ ਚਾਹੁੰਦੀ ਹੈ ਕਿ ਸਾਰੇ ਲੀਡਰ ਪਹਿਲਾਂ ਆਪਣਾ ਜ਼ਹਿਰ ਉਗਲਣ ਤੇ ਫਿਰ ਇੱਕ ਨਵੀਂ ਨਿਊਟ੍ਰਲ ਲੀਡਰਸ਼ਿਪ ਐਲਾਨ ਦਿੱਤੀ ਜਾਵੇ, ਜਿਸ ਹੇਠ ਸਾਰੇ ਆਗੂ ਇਕੱਠੇ ਹੋ ਕੇ ਕੰਮ ਕਰਨ?
A) ਇਸ ਨਾਲ ਆਗੂਆਂ ਦਾ ਅਸਲੀ ਕਿਰਦਾਰ ਸਾਹਮਣੇ ਆ ਰਿਹਾ ਹੈ।
B) ਸਿਆਸੀ ਆਗੂ ਕਿਸੇ ਸਾਜ਼ਿਸ਼ ਹੇਠ ਕੰਮ ਕਰ ਰਹੇ ਹਨ।
C) ਆਪਾ-ਧਾਪੀ ਹੇਠ ਨਿਜ਼ੀ ਲੀਡਰੀ ਚਮਕਾ ਰਹੇ ਹਨ।