ਕੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਮੌਕੇ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਮੋਢੇ ਤੇ ਚੜ੍ਹ ਕੇ ਪੰਜਾਬ ਦੇ ਗੰਭੀਰ ਮੁੱਦਿਆਂ ਅਤੇ ਸਿੱਖ ਸਿਆਸਤ ਵਿਚ ਦਖ਼ਲ ਦੇਣ ਲਈ ਪਰ ਤੋਲ ਰਹੀ ਹੈ ਜਦੋਂ ਕੇ ਭਾਜਪਾ ਆਪਣੇ ਬੁਨਿਆਦੀ ਹਿੰਦੂਤਵ ਦੇ ਮੁੱਦੇ ਤੇ ਅਡੋਲ ਖੜ੍ਹੀ ਰਹਿਣਾ ਚਾਹੁੰਦੀ ਲੱਗਦੀ ਹੈ?
ਤੁਹਾਡੀ ਕੀ ਰਾਏ ਹੈ?
A) ਭਾਜਪਾ ਦੂਰ ਖੜੇ ਹੋ ਕੇ ਅੰਦਾਜ਼ੇ ਲਗਾ ਰਹੀ।
B) ਪੰਜਾਬੀ ਭਾਈਚਾਰੇ ਵੱਲੋਂ ਹੱਲੇ ਵੀ ਭਾਜਪਾ ਪਹਿਲੀ ਪਸੰਦ ਨਹੀਂ।
C) ਭਾਜਪਾ ਜ਼ਮੀਨੀ ਸੱਚਾਈ ਦੇਖ ਕੇ ਰਣਨੀਤੀ ਬਦਲ ਸਕੇਗੀ।