ਯੂ.ਪੀ.ਏ. ਦੇ ਉਪ-ਰਾਸ਼ਟਰਪਤੀ ਉਮੀਦਵਾਰ ਜਸਟਿਸ ਬੀ. ਸੁਦੇਰਸ਼ਨ ਰੈੱਡੀ ਕਹਿੰਦੇ ਹਨ ਕਿ ਉਹ ਲਿਬਰਲ ਸੰਵਿਧਾਨਕ ਲੋਕਤੰਤਰ ਪੰਥੀ ਹਨ।
ਅਮਿਤ ਸ਼ਾਹ ਉਨ੍ਹਾਂ ਨੂੰ ਨਕਸਲ ਸਮਰਥਕ ਦੱਸਦੇ ਹਨ।
ਫਿਰ ਇਹ ਉਪ-ਰਾਸ਼ਟਰਪਤੀ ਦੀ ਚੋਣ ਅਸਲ ’ਚ ਕਿਸ ਬਾਰੇ ਹੈ?
A) ਵਿਚਾਰਧਾਰਾ ਦੀ ਛਾਪ, ਨਾ ਕਿ ਸੰਵਿਧਾਨਕ ਸੰਤੁਲਨ।
B) ਉਦਾਰਵਾਦੀ ਆਵਾਜ਼ਾਂ ਨੂੰ “ਰਾਸ਼ਟਰਵਿਰੋਧੀ” ਠੱਪੇ ਨਾਲ ਚੁੱਪ ਕਰੋਣਾ ।
C) ਦੇਸ਼ਭਗਤੀ ਦੀ ਪਰਿਭਾਸ਼ਾ ਨਿਰਧਾਰਤ ਕਰਨ ਦੀ ਪਰੋਖ ਲੜਾਈ।