ਆਮ ਆਦਮੀ ਪਾਰਟੀ 2027 ਵਿੱਚ ਪੰਜਾਬ ਵਿੱਚ ਆਪਣਾ ਪਹਿਲਾ ਕਾਰਜਕਾਲ ਪੂਰਾ ਕਰ ਰਹੀ ਹੈ।
ਕੀ ਸਰਕਾਰ ਨੇ ਨੌਕਰੀ, ਨਸ਼ਾ ਮੁਕਤੀ ਅਤੇ ਕਿਸਾਨਾਂ ਲਈ ਕੀਤੇ ਵਾਅਦੇ ਪੂਰੇ ਕੀਤੇ, ਜਾਂ ਸਿਰਫ ਨਾਰੇ ਅਤੇ ਦਿਖਾਵਾ ਕੀਤਾ?
A) ਨਹੀਂ – ਵਾਅਦੇ ਅਧੂਰੇ, ਦਿਖਾਵਾ ਵੱਧ।
B) ਕੁਝ ਹੱਦ ਤੱਕ – ਕੁਝ ਕੰਮ ਹੋਏ, ਪਰ ਪੂਰੇ ਨਹੀਂ।
C) ਹਾਂ – ਵਾਅਦੇ ਪੂਰੇ ਅਤੇ ਕੰਮ ਦਿਖ ਰਿਹਾ ਹੈ।