A) ਹਾਂ, ਪਿੰਕੀ ਦੀ ਜਮੀਨੀ ਪਕੜ ਅਤੇ ਲੋਕਾਂ ਨਾਲ ਜੁੜਾਅ ਅਜੇ ਵੀ ਹੈ।
B) ਨਹੀਂ, ਉਨ੍ਹਾਂ ਦਾ ਪ੍ਰਭਾਵ ਘੱਟ ਗਿਆ ਹੈ, ਹੁਣ ਨਵੇਂ ਉਮੀਦਵਾਰ ਦੀ ਲੋੜ ਹੈ।
C) ਪਿੰਕੀ ਉਦੋਂ ਹੀ ਵਾਪਸੀ ਕਰ ਸਕਦੇ ਹਨ ਜੇਕਰ ਉਹ ਆਪਣੀ ਛਵੀ ਅਤੇ ਰਣਨੀਤੀ ਨੂੰ ਨਵਾਂ ਰੂਪ ਦੇਣ।
D) 2027 ਫੈਸਲਾ ਕਰੇਗਾ ਕਿ ਪਿੰਕੀ ਕਿੰਨੇ ਮਾਇਨੇ ਰੱਖਦੇ ਹਨ ਜਾਂ ਹੌਲੀ-ਹੌਲੀ ਹਾਸ਼ੀਏ ‘ਤੇ ਚਲੇ ਜਾਣਗੇ।